05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਅੰਮ੍ਰਿਤਸਰ ਵਿਚ ਲਾਪਤਾ ਐੱਨ.ਆਰ.ਆਈ. ਅਧਿਆਪਕ ਦਾ ਕਤਲ

ਅੰਮ੍ਰਿਤਸਰ, 6 ਮਈ- ਅੰਮ੍ਰਿਤਸਰ ਵਿਚ ਲਾਪਤਾ ਐੱਨ.ਆਰ.ਆਈ. ਅਧਿਆਪਕ...

Ad Position 21
No active advertisement
ਅਜੀਤ ਡੈਸਕ 06-06-2026

ਅੰਮ੍ਰਿਤਸਰ, 6 ਮਈ- ਅੰਮ੍ਰਿਤਸਰ ਵਿਚ ਲਾਪਤਾ ਐੱਨ.ਆਰ.ਆਈ. ਅਧਿਆਪਕ ਦਾ ਕਤਲ ਕੀਤਾ ਗਿਆ ਹੈ। ਬੇਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਸੀ। ਜਾਣਕਾਰੀ ਦੇ ਅਨੁਸਾਰ, ਭਰਾ ਵਲੋਂ ਹੀ ਐੱਨ.ਆਰ.ਆਈ. ਅਧਿਆਪਕ ਸੁਨੀਲ ਸ਼ਰਮਾ ਦਾ ਕਤਲ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮ ਸੰਨੀ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

22 ਮਈ ਤੋਂ ਸੁਨੀਲ ਸ਼ਰਮਾ ਲਾਪਤਾ ਚੱਲ ਰਿਹਾ ਸੀ।

Ad Position 22
No active advertisement
ਪਿਛਲੀ ਖ਼ਬਰ ਸੂਬੇ ਵਿਚ ਟੈਕਸ ਚੋਰੀ ’ਤੇ ਲਗਾਤਾਰ ਨਕੇਲ ਕੱਸੀ ਜਾ ਰਹੀ- ਹਰਪਾਲ ਚੀਮਾ ਅਗਲੀ ਖ਼ਬਰ ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਢਿੱਲੋਂ ਨੇ ਜੇ. ਪੀ. ਨੱਢਾ ਨਾਲ ਕੀਤੀ ਮੁਲਾਕਾਤ
Ad Position 24