25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਦਿੱਲੀ ਵਿਚ ਕਾਂਗਰਸ ਦੀ ਵੱਡੀ ਬੈਠਕ

ਦਿੱਲੀ, 11 ਜੂਨ- ਦਿੱਲੀ ਵਿਚ ਕਾਂਗਰਸ ਦੀ ਵੱਡੀ ਬੈਠਕ ਜਾਰੀ ਹੈ। ਪੰਜਾਬ ਸਮੇਤ ਸਾਰੇ ਸੂਬਿਆਂ ਦੇ...

Ad Position 21
No active advertisement
ਅਜੀਤ ਡੈਸਕ 11-06-2026

ਦਿੱਲੀ, 11 ਜੂਨ- ਦਿੱਲੀ ਵਿਚ ਕਾਂਗਰਸ ਦੀ ਵੱਡੀ ਬੈਠਕ ਜਾਰੀ ਹੈ। ਪੰਜਾਬ ਸਮੇਤ ਸਾਰੇ ਸੂਬਿਆਂ ਦੇ ਪ੍ਰਧਾਨ ਅਤੇ ਇੰਚਾਰਜ ਸ਼ਾਮਿਲ ਹਨ। ਭੂਪੇਸ਼ ਬਘੇਲ ਅਤੇ ਰਾਜਾ ਵੜਿੰਗ ਵੀ ਸ਼ਾਮਿਲ ਹਨ। ਇਸ ਦੌਰਾਨ ਵੜਿੰਗ ਨੇ ਕਿਹਾ ਕਿ ਰਾਹੁਲ ਅਤੇ ਖੜਗੇ ਦੀ ਅਗੁਵਾਈ ਵਿਚ ਚੋਣ ਲੜਾਂਗੇ। ਰਾਜਾ ਵੜਿੰਗ ਤਾਂ ਕਾਂਗਰਸ ਦਾ ਇਕ ਵਰਕਰ ਹੈ।

Ad Position 22
No active advertisement
ਪਿਛਲੀ ਖ਼ਬਰ 4 ਜੁਲਾਈ ਨੂੰ ਚੰਡੀਗੜ੍ਹ 'ਚ ਹੋਵੇਗਾ ਵਿਸਾਖ ਰੋਸ ਮੁਜ਼ਾਹਰਾ- ਉਗਰਾਹਾਂ ਅਗਲੀ ਖ਼ਬਰ ਰਾਏਪੁਰ ’ਚ ਜਯਾ ਆਟੋਮੋਬਾਈਲ ਵਿਚ ਲੱਗੀ ਭਿਆਨਕ ਅੱਗ
Ad Position 24