24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਬਿਆਸ ਵਿਚ ਆਈ ਤੇਜ਼ ਹਨੇਰੀ ਝੱਖੜ

ਬਿਆਸ, 11 ਜੂਨ (ਨਰਿੰਦਰ ਸਿੰਘ)- ਤੇਜ਼ ਹਨੇਰੀ ਝੱਖੜ ਅਤੇ ਬਿਜਲੀ ਲਿਸ਼ਕਣ ਨਾਲ ਟਰੈਫਿਕ ਪੂਰੀ...

Ad Position 21
No active advertisement
ਅਜੀਤ ਡੈਸਕ 11-06-2026

ਬਿਆਸ, 11 ਜੂਨ (ਨਰਿੰਦਰ ਸਿੰਘ)- ਤੇਜ਼ ਹਨੇਰੀ ਝੱਖੜ ਅਤੇ ਬਿਜਲੀ ਲਿਸ਼ਕਣ ਨਾਲ ਟਰੈਫਿਕ ਪੂਰੀ ਤਰਾਂ ਨਾਲ ਸੜਕਾਂ ਤੇ ਕੁਝ ਸਮੇਂ ਲਈ ਜਾਮ ਹੋ ਗਿਆ। ਦੁਕਾਨਦਾਰਾਂ ਨੇ ਸਮੇਂ ਤੋਂ ਪਹਿਲਾਂ ਹੀ ਦੁਕਾਨਾਂ ਬੰਦ ਕਰ ਦਿੱਤੀਆ। ਤੇਜ਼ ਬਾਰਿਸ਼ ਤੋਂ ਆਪਣਾ ਬਚਾਅ ਕਰਨ ਲਈ ਰਾਹਗੀਰ ਪੁੱਲਾਂ ਦੇ ਹੇਠਾਂ ਬਣੇ ਅੰਡਰ ਪਾਸ ਤੇ ਪੁੱਜੇ। ਸੜਕਾਂ ਪੂਰੀ ਤਰ੍ਹਾਂ ਨਾਲ ਜਲ ਥਲ ਹੋ ਗਈਆ।

ਕਾਫੀ ਜਗ੍ਹਾ ਤੇ ਦਰੱਖਤ ਡਿੱਗ ਗਏ। ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।

Ad Position 22
No active advertisement
ਪਿਛਲੀ ਖ਼ਬਰ ਜੈਂਤੀਪੁਰ ਇਲਾਕੇ ਵਿਚ ਤੇਜ਼ ਹਨੇਰੀ ਝੱਖ਼ੜ ਕਾਰਨ ਲੋਕਾਂ ਦਾ ਮਾਲੀ ਨੁਕਸਾਨ ਹੋਇਆ ਅਗਲੀ ਖ਼ਬਰ ਬਾਬਾ ਬਕਾਲਾ ਸਾਹਿਬ ਵਿਖੇ ਹਨੇਰੀ ਝੱਖੜ ਨੇ ਮਚਾਈ ਤਬਾਹੀ
Ad Position 24