ਚੰਡੀਗੜ੍ਹ, 18 ਜੂਨ- ਆਮ ਆਦਮੀ ਪਾਰਟੀ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫਰਜ਼ੀ ਵੀਡੀਓ ਸੰਬੰਧੀ ਵੱਡਾ ਖੁਲਾਸਾ ਕਰੇਗੀ। ਚੰਡੀਗੜ੍ਹ ਵਿਚ ਸਵੇਰੇ 11 ਵਜੇ ਇਕ ਮਹੱਤਵਪੂਰਨ ਪ੍ਰੈਸ ਕਾਨਫ਼ਰੰਸ ਕੀਤੀ ਜਾਵੇਗੀ। ਵਿੱਤ ਮੰਤਰੀ ਹਰਪਾਲ ਚੀਮਾ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਬਲਤੇਜ ਪੰਨੂ ਪ੍ਰੈਸ ਕਾਨਫ਼ਰੰਸ ਵਿਚ ਵੱਡੇ ਖੁਲਾਸੇ ਕਰਨਗੇ।
ਤਾਜ਼ਾ ਖ਼ਬਰਾਂ
Free
ਮੁੱਖ ਮੰਤਰੀ ਵੀਡੀਓ ਮਾਮਲੇ ’ਚ ਅੱਜ ‘ਆਪ’ ਕਰੇਗੀ ਵੱਡੇ ਖ਼ੁਲਾਸੇ
ਚੰਡੀਗੜ੍ਹ, 18 ਜੂਨ- ਆਮ ਆਦਮੀ ਪਾਰਟੀ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫਰਜ਼ੀ ਵੀਡੀਓ ਸੰਬੰਧੀ ਵੱਡਾ ਖੁਲਾਸਾ ਕਰੇਗੀ। ਚੰਡੀਗੜ੍ਹ ਵਿਚ ਸਵੇਰੇ 11 ਵਜੇ ਇਕ ਮਹੱਤਵਪੂਰਨ....
ਅਜੀਤ ਡੈਸਕ
18-06-2026