ਅੰਮ੍ਰਿਤਸਰ, 19 ਜੂਨ (ਸਾਹਿਬ ਸਿੰਘ)- ਅੰਮ੍ਰਿਤਸਰ ਤੋਂ ਦਿੱਲੀ ਦਰਮਿਆਨ ਚੱਲਣ ਵਾਲੀ ਹਰਮਨ ਪਿਆਰਾ ਰੇਲ ਗੱਡੀ ਆਪਣੇ ਮਿਥੇ ਸਮੇਂ 3.10 ਮਿੰਟ ਤੋਂ 3 ਘੰਟੇ 15 ਮਿੰਟ ਲੇਟ ਹੋ ਗਈ ਹੈ। ਇਹ ਗੱਡੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 4 ਤੋਂ 6.05 ਤੇ ਚੱਲੀ ਹੈ। ਗੱਡੀ ਲੇਟ ਹੋਣ ਨਾਲ ਮੁਸਾਫ਼ਿਰ ਬੇਹੱਦ ਪ੍ਰੇਸ਼ਾਨ ਹਨ। ਗਰਮੀ ਵਿਚ ਬੱਚਿਆਂ ਦਾ ਹੋਰ ਵੀ ਬੁਰਾ ਹਾਲ ਹੈ।
ਤਾਜ਼ਾ ਖ਼ਬਰਾਂ
Free
ਸ਼ਾਨ ਏ ਪੰਜਾਬ ਰੇਲ ਗੱਡੀ ਲੇਟ, ਮੁਸਾਫ਼ਿਰ ਪ੍ਰੇਸ਼ਾਨ
ਅੰਮ੍ਰਿਤਸਰ, 19 ਜੂਨ (ਸਾਹਿਬ ਸਿੰਘ)- ਅੰਮ੍ਰਿਤਸਰ ਤੋਂ ਦਿੱਲੀ ਦਰਮਿਆਨ ਚੱਲਣ ਵਾਲੀ ਹਰਮਨ ਪਿਆਰਾ...
ਅਜੀਤ ਡੈਸਕ
19-06-2026