26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਸਵੇਰੇ-ਸਵੇਰੇ ਚੱਲਿਆ ਪੀਲਾ ਪੰਜਾ

ਪਾਇਲ, (ਖੰਨਾ), 24 ਜੂਨ (ਨਿਜ਼ਾਮਪੁਰ,ਰਾਜਿੰਦਰ ਸਿੰਘ)- ਬੇਆਬਾਦ ਥਾਵਾਂ ਉੱਪਰ ਚੱਲਿਆ ਪੀਲਾ ਪੰਜਾ ਹਲਕਾ ਪਾਇਲ ਦੇ ਪਿੰਡ ਧਮੋਟ ਵਿਖੇ ਨਸ਼ੇੜੀਆਂ ਦੇ ਅੱਡੇ ਨੂੰ ਢਾਹਿਆ ਗਿਆ....

Ad Position 21
No active advertisement
ਅਜੀਤ ਡੈਸਕ 24-06-2026

ਪਾਇਲ, (ਖੰਨਾ), 24 ਜੂਨ (ਨਿਜ਼ਾਮਪੁਰ,ਰਾਜਿੰਦਰ ਸਿੰਘ)- ਬੇਆਬਾਦ ਥਾਵਾਂ ਉੱਪਰ ਚੱਲਿਆ ਪੀਲਾ ਪੰਜਾ ਹਲਕਾ ਪਾਇਲ ਦੇ ਪਿੰਡ ਧਮੋਟ ਵਿਖੇ ਨਸ਼ੇੜੀਆਂ ਦੇ ਅੱਡੇ ਨੂੰ ਢਾਹਿਆ ਗਿਆ। ਇਸ ਮੌਕੇ ਡੀ.ਐਸ.ਪੀ. ਪਾਇਲ ਹਰਮਨਪ੍ਰੀਤ ਸਿੰਘ, ਐਸ.ਐਚ. ਓ. ਪਾਇਲ ਤਰਵਿੰਦਰ ਕੁਮਾਰ ਬੇਦੀ ਪੁਲਿਸ ਪਾਰਟੀ ਸਮੇਤ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਸੰਤ ਨਿਰੰਜਣ ਦਾਸ ਬੱਲਾਂ ਵਾਲਿਆਂ ਨੂੰ ਪਦਮ ਸਨਮਾਨ ਮਿਲਣ ’ਤੇ ਮੁੱਖ ਮੰਤਰੀ ਪੰਜਾਬ ਨੇ ਦਿੱਤੀ ਵਧਾਈ ਅਗਲੀ ਖ਼ਬਰ ਪੰਜਾਬ-ਚੰਡੀਗੜ੍ਹ ਵਿਚ 3 ਦਿਨਾਂ ਲਈ ਮੀਂਹ ਅਤੇ ਤੂਫ਼ਾਨ ਦੀ ਚਿਤਾਵਨੀ ਜਾਰੀ
Ad Position 24