16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਡੀਆਰਡੀਓ ਨੇ ਇਕ ਸਵਦੇਸ਼ੀ ਕਰੂਜ਼ ਮਿਜ਼ਾਈਲ' ਦਾ ਵੀ ਕੀਤਾ ਸਫਲਤਾਪੂਰਵਕ ਪ੍ਰੀਖਣ - ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 28 ਜੂਨ - ਮਨ ਕੀ ਬਾਤ ਦੇ 135ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਇਸ ਮਹੀਨੇ, ਡੀਆਰਡੀਓ ਨੇ ਇਕ ਸਵਦੇਸ਼ੀ 'ਲੰਬੀ ਦੂਰੀ ਵਾਲੀ ਜ਼ਮੀਨ-ਹਮਲਾ ਕਰੂਜ਼ ਮਿਜ਼ਾਈਲ' ਦਾ ਵੀ ਸਫਲਤਾਪੂਰਵਕ...

Ad Position 21
repet_subhas-goyals [Copy P29]
ਅਜੀਤ ਡੈਸਕ 28-06-2026

ਨਵੀਂ ਦਿੱਲੀ, 28 ਜੂਨ - ਮਨ ਕੀ ਬਾਤ ਦੇ 135ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਇਸ ਮਹੀਨੇ, ਡੀਆਰਡੀਓ ਨੇ ਇਕ ਸਵਦੇਸ਼ੀ 'ਲੰਬੀ ਦੂਰੀ ਵਾਲੀ ਜ਼ਮੀਨ-ਹਮਲਾ ਕਰੂਜ਼ ਮਿਜ਼ਾਈਲ' ਦਾ ਵੀ ਸਫਲਤਾਪੂਰਵਕ ਪ੍ਰੀਖਣ ਕੀਤਾ। ਇਸਨੂੰ ਡੀਆਰਡੀਓ ਪ੍ਰਯੋਗਸ਼ਾਲਾਵਾਂ ਅਤੇ ਭਾਰਤੀ ਉਦਯੋਗ ਭਾਈਵਾਲਾਂ ਦੁਆਰਾ ਸਾਂਝੇ ਤੌਰ 'ਤੇ ਵਿਕਸਤ ਕੀਤਾ ਗਿਆ ਸੀ; ਦੂਜੇ ਸ਼ਬਦਾਂ ਵਿਚ, ਸਮੁੰਦਰ ਤੋਂ ਅਸਮਾਨ ਤੱਕ, ਸਾਡਾ ਭਾਰਤ ਤੇਜ਼ੀ ਨਾਲ ਸੁਰੱਖਿਅਤ ਅਤੇ ਸਵੈ-ਨਿਰਭਰ ਹੁੰਦਾ ਜਾ ਰਿਹਾ ਹੈ..."।

Ad Position 22
No active advertisement
ਪਿਛਲੀ ਖ਼ਬਰ ਯੋਗ ਚੈਂਪੀਅਨਸ਼ਿਪ ਵਿਚ ਭਾਰਤ ਨੇ ਜਿੱਤੇ 114 ਤਗਮੇ - ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਦੇਸ਼ ਨੇ ਜੂਨ ਮਹੀਨੇ ਵਿਚ ਹੀ ਹਵਾਬਾਜ਼ੀ ਖੇਤਰ ਵਿਚ ਪ੍ਰਾਪਤ ਕੀਤੀ ਵੱਡੀ ਸਫਲਤਾ - ਪ੍ਰਧਾਨ ਮੰਤਰੀ
Ad Position 24