03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਬਹਿਬਲ ਗੋਲੀਕਾਂਡ ਮਾਮਲੇ ਦੀ ਜਾਂਚ ਵਿਚ ਬਣੀ ਐਸ.ਆਈ.ਟੀ. ਦੇ ਮੈਂਬਰ ਅੱਜ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਪੁੱਜੇ

ਫ਼ਰੀਦਕੋਟ, 2 ਜੁਲਾਈ (ਜਸਵੰਤ ਸਿੰਘ ਪੁਰਬਾ)- ਬਹਿਬਲ ਗੋਲੀਕਾਂਡ ਮਾਮਲੇ ਦੀ ਜਾਂਚ ਵਿਚ ਬਣੀ ਐਸ.ਆਈ.ਟੀ. ਦੇ...

Ad Position 21
repet_subhas-goyals [Copy P29]
ਅਜੀਤ ਡੈਸਕ 02-07-2026

ਫ਼ਰੀਦਕੋਟ, 2 ਜੁਲਾਈ (ਜਸਵੰਤ ਸਿੰਘ ਪੁਰਬਾ)- ਬਹਿਬਲ ਗੋਲੀਕਾਂਡ ਮਾਮਲੇ ਦੀ ਜਾਂਚ ਵਿਚ ਬਣੀ ਐਸ.ਆਈ.ਟੀ. ਦੇ ਮੈਂਬਰ ਅੱਜ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਪੁੱਜੇ। ਜਿੱਥੋਂ ਇਕ ਜੂਨ 2015 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਇਆ ਸੀ। ਇਸਤੋਂ ਬਾਅਦ ਇਹ ਟੀਮ ਬਰਗਾੜੀ ਵਿਖੇ ਪਹੁੰਚੇਗੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਵਿਚ ਖਿਲਾਰੇ ਗਏ ਸਨ ਅਤੇ ਉਸਤੋਂ ਬਾਅਦ ਬਹਿਬਲ ਕਲਾਂ ਜਿੱਥੇ ਦੋ ਸਿੱਖਾਂ ਦੀ ਧਰਨੇ ਦੌਰਾਨ ਮੌਤ ਹੋਈ ਸੀ ਉਸ ਜਗ੍ਹਾ ਤੇ ਜਾਂਚ ਲਈ ਪਹੁੰਚੇਗੀ।

ਇਸ ਟੀਮ ਨੂੰ ਅੱਜ ਡੀ.ਆਈ.ਜੀ. ਹਰਜੀਤ ਸਿੰਘ ਅਗਵਾਈ ਦੇ ਰਹੇ ਹਨ। ਦੱਸ ਦਈਏ ਕਿ ਸਿਟ ਦੇ ਮੁਖੀ ਨੌ ਨਿਹਾਲ ਸਿੰਘ ਏ.ਡੀ.ਜੀ.ਪੀ. ਲੀਡ ਕਰ ਰਹੇ ਹਨ ।

Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਹਵਾਈ ਅੱਡੇ 'ਤੇ 484 ਗ੍ਰਾਮ ਸੋਨਾ ਬਰਾਮਦ ਅਗਲੀ ਖ਼ਬਰ ਡਾ. ਮੀਨਾਕਸ਼ੀ ਮੌਤ ਮਾਮਲੇ 'ਚ ਵੱਡਾ ਫੈਸਲਾ, ਡਾ: ਪਿਯੂਸ਼ ਸੂਦ ਦੀ ਅਗਾਊਂ ਜ਼ਮਾਨਤ ਹੋਈ ਰੱਦ
Ad Position 24