03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਲੁਧਿਆਣਾ ਇੰਡਸਟਰੀ ਨੂੰ ਬਿਜਲੀ ਵਿਭਾਗ ਵਲੋਂ ਮਿਲੀ ਵੱਡੀ ਰਾਹਤ, ਰਾਤ ਦੇ ਸਮੇਂ ਹੁਣ ਨਹੀਂ ਲੱਗਣਗੇ ਬਿਜਲੀ ਦੇ ਕੱਟ

ਲੁਧਿਆਣਾ, 2 ਜੁਲਾਈ (ਪਰਮਿੰਦਰ ਸਿੰਘ ਆਹੂਜਾ, ਰੂਪੇਸ਼ ਕੁਮਾਰ)- ਲੁਧਿਆਣਾ ਇੰਡਸਟਰੀ ਨੂੰ ਬਿਜਲੀ ਵਿਭਾਗ ਵਲੋਂ ਵੱਡੀ...

Ad Position 21
repet_subhas-goyals [Copy P29]
ਅਜੀਤ ਡੈਸਕ 02-07-2026

ਲੁਧਿਆਣਾ, 2 ਜੁਲਾਈ (ਪਰਮਿੰਦਰ ਸਿੰਘ ਆਹੂਜਾ, ਰੂਪੇਸ਼ ਕੁਮਾਰ)- ਲੁਧਿਆਣਾ ਇੰਡਸਟਰੀ ਨੂੰ ਬਿਜਲੀ ਵਿਭਾਗ ਵਲੋਂ ਵੱਡੀ ਰਾਹਤ ਦਿੱਤੀ ਗਈ ਹੈ ਹੁਣ ਇੰਡਸਟਰੀਆ ਵਿਚ ਰਾਤ ਦੇ ਸਮੇਂ ਲੱਗਣ ਵਾਲੇ ਬਿਜਲੀ ਦੇ ਕੱਟ ਨਹੀਂ ਲੱਗਣਗੇ। ਵਿਭਾਗ ਦੇ ਫੈਸਲੇ ਤੋਂ ਬਾਅਦ ਉਦਯਗਪਤੀਆਂ ਵਿਚ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਭਬਾਤ ’ਚ ਅਪਰਾਧਾਂ ਨੂੰ ਠੱਲ ਪਾਉਣ ਲਈ ਬਣੇਗਾ ਪੁਲਿਸ ਬੀਟ ਬਾਕਸ ਅਗਲੀ ਖ਼ਬਰ 18 ਘੰਟਿਆਂ ਬਾਅਦ ਨਹਿਰ ਵਿਚੋਂ ਮਿਲੀ 10 ਸਾਲਾਂ ਬੱਚੇ ਦੀ ਲਾਸ਼
Ad Position 24