22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਐਸ.ਆਈ.ਟੀ. ਅੱਗੇ ਪੇਸ਼ ਹੋਣ ਪਹੁੰਚੇ ਮਨਤਾਰ ਸਿੰਘ ਬਰਾੜ

ਚੰਡੀਗੜ੍ਹ, 6 ਜੁਲਾਈ- ਚੰਡੀਗੜ੍ਹ ਵਿਚ ਐਸ.ਆਈ.ਟੀ. ਅੱਗੇ ਸ੍ਰੋਮਣੀ ਅਕਾਲੀ ਦਲ (ਬ) ਦੇ...

Ad Position 21
No active advertisement
ਅਜੀਤ ਡੈਸਕ 06-07-2026

ਚੰਡੀਗੜ੍ਹ, 6 ਜੁਲਾਈ- ਚੰਡੀਗੜ੍ਹ ਵਿਚ ਐਸ.ਆਈ.ਟੀ. ਅੱਗੇ ਸ੍ਰੋਮਣੀ ਅਕਾਲੀ ਦਲ (ਬ) ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਪੇਸ਼ ਹੋਣ ਪਹੁੰਚੇ ਹਨ। ਬੇਅਦਬੀ ਤੇ ਗੋਲੀਕਾਂਡ ਮਾਮਲੇ ਵਿਚ ਪੁੱਛਗਿੱਛ ਕਰਨਗੇ।

ਜਾਣਕਾਰੀ ਦੇ ਅਨੁਸਾਰ, 2015 ਵਿਚ ਕੋਟਕਪੂਰਾ ਹਲਕੇ ਤੋਂ ਮਨਤਾਰ ਬਰਾੜ ਵਿਧਾਇਕ ਸਨ।

Ad Position 22
No active advertisement
ਪਿਛਲੀ ਖ਼ਬਰ ਜੰਮੂ ਕਸ਼ਮੀਰ ਦੇ ਡੋਡਾ ਵਿਚ ਫਟਿਆ ਬੱਦਲ ਅਗਲੀ ਖ਼ਬਰ ਇੰਡੋਨੇਸ਼ੀਆ ਦੇ ਦੌਰੇ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ
Ad Position 24