21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਰੇਵਾੜੀ ਵਿਚ ਰਿਟਾਇਰਡ ਸੂਬੇਦਾਰ ਦੇ ਘਰ ਭਿਆਨਕ ਧਮਾਕਾ, 5 ਲੋਕ ਝੁਲਸੇ

ਰੇਵਾੜੀ (ਹਰਿਆਣਾ), 6 ਜੁਲਾਈ- ਹਰਿਆਣਾ ਦੇ ਰੇਵਾੜੀ ਸ਼ਹਿਰ ਵਿਚ ਰਿਟਾਇਰਡ ਸੂਬੇਦਾਰ ਦੇ ਘਰ...

Ad Position 21
No active advertisement
ਅਜੀਤ ਡੈਸਕ 06-07-2026

ਰੇਵਾੜੀ (ਹਰਿਆਣਾ), 6 ਜੁਲਾਈ- ਹਰਿਆਣਾ ਦੇ ਰੇਵਾੜੀ ਸ਼ਹਿਰ ਵਿਚ ਰਿਟਾਇਰਡ ਸੂਬੇਦਾਰ ਦੇ ਘਰ ਭਿਆਨਕ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਇਸ ਦੌਰਾਨ 5 ਲੋਕ ਗੰਭੀਰ ਹਾਲਤ 'ਚ ਝੁਲਸੇ ਗਏ। ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਅਤੇ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਸੀ.ਆਰ.ਪੀ.ਐਫ. ਜਵਾਨ ਵੀ ਧਮਾਕੇ ਦੀ ਲਪੇਟ ਵਿਚ ਆ ਗਿਆ। ਧਮਾਰੇ ਨਾਲ ਘਰ ਦੇ ਸ਼ੀਸ਼ੇ ਟੁੱਟ ਗਏ।

Ad Position 22
No active advertisement
ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਨਗਰ ਕੌਸਲ ਦੀ ਚੋਣ ਮੁਲਤਵੀਂ ਅਗਲੀ ਖ਼ਬਰ ਅੰਬਾਲਾ ਪਹੁੰਚੇ ਕੇਂਦਰੀ ਮੰਤਰੀ ਜੇਪੀ ਨੱਡਾ, ਮੁੱਖ ਮੰਤਰੀ ਸੈਣੀ ਨੇ ਕੀਤਾ ਭਰਵਾਂ ਸਵਾਗਤ
Ad Position 24