21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਬਟਾਲਾ ’ਚ ਵਾਪਰਿਆ ਵੱਡਾ ਹਾਦਸਾ - ਟਿੱਪਰ ’ਚ ਫਸਿਆ ਡਰਾਈਵਰ

ਬਟਾਲਾ, 6 ਜੁਲਾਈ (ਸਤਿੰਦਰ ਸਿੰਘ)- ਅੱਜ ਬਟਾਲਾ ਵਿਚ ਇਕ ਵੱਡਾ ਹਾਦਸਾ ਵਾਪਰਿਆ, ਜਦ ਖਰਾਬ ਹੋਏ ਸੜਕ 'ਤੇ ਖੜੇ ਕੀਤੇ ਟਿੱਪਰ ਵਿਚ ਪਿੱਛੋਂ ਟਿੱਪਰ ਵੱਜਣ ਕਾਰਨ ਇਕ ਟਿੱਪਰ ਡਰਾਈਵਰ....

Ad Position 21
No active advertisement
ਅਜੀਤ ਡੈਸਕ 06-07-2026

ਬਟਾਲਾ, 6 ਜੁਲਾਈ (ਸਤਿੰਦਰ ਸਿੰਘ)- ਅੱਜ ਬਟਾਲਾ ਵਿਚ ਇਕ ਵੱਡਾ ਹਾਦਸਾ ਵਾਪਰਿਆ, ਜਦ ਖਰਾਬ ਹੋਏ ਸੜਕ 'ਤੇ ਖੜੇ ਕੀਤੇ ਟਿੱਪਰ ਵਿਚ ਪਿੱਛੋਂ ਟਿੱਪਰ ਵੱਜਣ ਕਾਰਨ ਇਕ ਟਿੱਪਰ ਡਰਾਈਵਰ ਅੰਦਰ ਫਸ ਗਿਆ, ਜਿਸ ਨੂੰ ਖਿੜਕੀ ਕੱਟ ਕੇ ਬਾਹਰ ਕੱਢਿਆ ਗਿਆ। ਜਾਣਕਾਰੀ ਦਿੰਦਿਆਂ ਪੁਲਿਸ ਕਰਮਚਾਰੀ ਨੇ ਦੱਸਿਆ ਕਿ ਇਕ ਰੇਤ ਨਾਲ ਭਰਿਆ ਟਿੱਪਰ ਖਰਾਬ ਹੋ ਗਿਆ ਸੀ, ਜਿਸ ਨੂੰ ਸੜਕ ਕਿਨਾਰੇ ਖੜਾ ਕੀਤਾ ਸੀ ਕਿ ਇਸੇ ਦੌਰਾਨ ਇਕ ਹੋਰ ਰੇਤ ਨਾਲ ਭਰਿਆ ਟਿੱਪਰ ਪਠਾਨਕੋਟ ਤੋਂ ਮਹਿਤਾ ਜਾ ਰਿਹਾ ਸੀ ਕਿ ਉਸ ਦਾ ਸੰਤੁਲਨ ਵਿਗੜਨ ਕਾਰਨ ਉਹ ਖੜੇ ਟਿੱਪਰ ਵਿਚ ਵੱਜ ਗਿਆ, ਜਿਸ ਕਾਰਨ ਉਹ ਟਿੱਪਰ ਪਲਟ ਗਿਆ ਅਤੇ ਉਸ ਦਾ ਡਰਾਈਵਰ ਵਿਚ ਫਸ ਗਿਆ, ਜਿਸ ਨੂੰ ਮੌਕੇ ਤੇ ਪਹੁੰਚ ਕੇ ਬੜੀ ਮੁਸ਼ਕਿਲ ਨਾਲ ਵਿਚੋਂ ਕੱਢਿਆ ਗਿਆ। ਇਸ ਸੰਬੰਧੀ ਅਗਲੀ ਜਾਂਚ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਮੁਹਾਲੀ ਹਵਾਈ ਅੱਡੇ 'ਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਆਦਮਪੁਰ ਨੇੜਲੇ ਪਿੰਡ ਡਰੋਲੀ ਕਲਾਂ 'ਚ ਦਿਨ-ਦਿਹਾੜੇ ਗੋਲੀਆਂ ਮਾਰ ਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ
Ad Position 24