20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਐਨ.ਡੀ.ਏ. ਸੰਸਦੀ ਦਲ ਦੀ ਮੀਟਿੰਗ ’ਚ ਪੁੱਜੇ ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 21 ਜੁਲਾਈ-ਐਨ.ਡੀ.ਏ. ਸੰਸਦੀ ਪਾਰਟੀ ਦੀ ਮੀਟਿੰਗ, 'ਮੰਗਲ ਮਿਲਾਨ' ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਐਨ.ਡੀ.ਏ. ਦੇ ਹੋਰ ਨੇਤਾ ਨਵੀਂ ਦਿੱਲੀ ਦੇ ਸੰਸਦ...

Ad Position 21
No active advertisement
ਅਜੀਤ ਡੈਸਕ 21-07-2026

 ਨਵੀਂ ਦਿੱਲੀ, 21 ਜੁਲਾਈ-ਐਨ.ਡੀ.ਏ. ਸੰਸਦੀ ਪਾਰਟੀ ਦੀ ਮੀਟਿੰਗ, 'ਮੰਗਲ ਮਿਲਾਨ' ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਐਨ.ਡੀ.ਏ. ਦੇ ਹੋਰ ਨੇਤਾ ਨਵੀਂ ਦਿੱਲੀ ਦੇ ਸੰਸਦ ਲਾਇਬ੍ਰੇਰੀ ਭਵਨ ਦੇ ਜੀ.ਐਮ.ਸੀ. ਬਾਲਯੋਗੀ ਆਡੀਟੋਰੀਅਮ ਵਿਖੇ ਮੀਟਿੰਗ ਵਿਚ ਸ਼ਾਮਿਲ ਹੋ ਰਹੇ ਹਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਵਲੋਂ ਮੀਟਿੰਗ ਨੂੰ ਸੰਬੋਧਨ ਕੀਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨੂੰ ਸੁਣਨੀ ਚਾਹੀਦੀ ਹੈ ਵਿਦਿਆਰਥੀਆਂ ਦੀ ਗੱਲ- ਪ੍ਰਿਅੰਕਾ ਗਾਂਧੀ ਅਗਲੀ ਖ਼ਬਰ ਵਰ੍ਹਦੇ ਮੀਂਹ ’ਚ ਸਿੱਟ ਦਫ਼ਤਰ ਪੁੱਜੇ ਸਮਰਥਕਾਂ ਦਾ ਦਿਲੋਂ ਕਰਦਾ ਹਾਂ ਧੰਨਵਾਦ- ਸੁਖਬੀਰ ਸਿੰਘ ਬਾਦਲ
Ad Position 24