30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਮਹਿਤਪੁਰ ਵਿਚ ਬੰਦ ਨੂੰ ਨਹੀ ਮਿਲਿਆ ਹੁੰਗਾਰਾਂ,ਬਾਜ਼ਾਰ ਆਮ ਵਾਂਗ ਰਿਹਾ ਖੁੱਲ੍ਹਾ

ਮਹਿਤਪੁਰ (ਜਲੰਧਰ ) 27 ਜੁਲਾਈ (ਲਖਵਿੰਦਰ ਸਿੰਘ) - ਬਰਨਾਲਾ ਵਿਖੇ ਹੋਈ ਘਟਨਾ ਸੰਬੰਧੀ ਜਥੇਬੰਦੀਆ ਵਲੋਂ ਬੰਦ ਦਾ ਸੱਦਾ ਦਿੱਤਾ ਗਿਆ। ਪੰਜਾਬ ਦੇ ਕਈ ਹਿੱਸੇ ਸੱਦੇ ਅਨੁਸਾਰ ਮੁਕੰਮਲ ਤੌਰ 'ਤੇ...

Ad Position 21
No active advertisement
ਅਜੀਤ ਡੈਸਕ 27-07-2026

 ਮਹਿਤਪੁਰ (ਜਲੰਧਰ ) 27 ਜੁਲਾਈ (ਲਖਵਿੰਦਰ ਸਿੰਘ) - ਬਰਨਾਲਾ ਵਿਖੇ ਹੋਈ ਘਟਨਾ ਸੰਬੰਧੀ ਜਥੇਬੰਦੀਆ ਵਲੋਂ ਬੰਦ ਦਾ ਸੱਦਾ ਦਿੱਤਾ ਗਿਆ। ਪੰਜਾਬ ਦੇ ਕਈ ਹਿੱਸੇ ਸੱਦੇ ਅਨੁਸਾਰ ਮੁਕੰਮਲ ਤੌਰ 'ਤੇ ਬੰਦ ਰਹੇ, ਪਰ ਮਹਿਤਪੁਰ ਵਿਖੇ ਬੰਦ ਨੂੰ ਹੁੰਗਾਰਾ ਨਹੀਂ ਮਿਲਿਆ ਤੇ ਬਾਜ਼ਾਰ ਆਮ ਵਾਂਗ ਖੁੱਲਾ ਰਿਹਾ

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦਾ ਸਾਹਨੇਵਾਲ ਪਹੁੰਚਣ 'ਤੇ ਭਰਵਾਂ ਸਵਾਗਤ ਅਗਲੀ ਖ਼ਬਰ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋ ਵਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
Ad Position 24