21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਪੰਜਾਬ ਬੰਦ ਦੇ ਸੱਦੇ ਦਾ ਮੁੱਕੰਮਲ ਅਸਰ, ਪੂਰਾ ਬਜ਼ਾਰ ਬੰਦ, ਇੱਕਾਂ ਦੁੱਕਾ ਆਵਾਜਾਈ

ਮਾਛੀਵਾੜਾ ਸਾਹਿਬ 21 ਅਗਸਤ (ਮਨੋਜ ਕੁਮਾਰ) ਕੋਮੀ ਇਨਸਾਫ਼ ਮੋਰਚੇ ਵੱਲੋਂ ਪੰਜਾਬ ਬੰਦ ਦੇ ਮੱਦੇਨਜਰ ਮਾਛੀਵਾੜਾ ਵੀ ਮੁੰਕਮਲ ਤੋਰ ਤੇ ਬੰਦ ਨਜ਼ਰ ਆ ਰਿਹਾ ਹੈ ਤੇ ਇੱਥੋਂ ਦੀ ਮਾਰਕਿਟ ਵੀ ਪੂਰੀ ਤਰਾ ਬੰਦ ਹੈ। ਫਿਲਹਾਲ ਪੂਰੇ ਸਾਤਮਈ ਮਾਹੋਲ ਵਿੱਚ ਸੜਕਾਂ ਤੇ ਇੱਕਾਂ ਦੁੱਕਾ ਆਵਾਜਾਈ ਹੀ ਨਜ਼ਰ ਆ ਰਹੀ ਹੈ ਜਿਸ ਵਿੱਚ ਜ਼ਿਆਦਾਤਰ ਸਥਾਨਕ ਲੋਕ ਹੀ ਸਾਮਿਲ ਹਨ।

Ad Position 21
No active advertisement
ਅਜੀਤ ਡੈਸਕ 21-08-2026

ਮਾਛੀਵਾੜਾ ਸਾਹਿਬ 21 ਅਗਸਤ (ਮਨੋਜ ਕੁਮਾਰ) ਕੋਮੀ ਇਨਸਾਫ਼ ਮੋਰਚੇ ਵੱਲੋਂ ਪੰਜਾਬ ਬੰਦ ਦੇ ਮੱਦੇਨਜਰ ਮਾਛੀਵਾੜਾ ਵੀ ਮੁੰਕਮਲ ਤੋਰ ਤੇ ਬੰਦ ਨਜ਼ਰ ਆ ਰਿਹਾ ਹੈ ਤੇ ਇੱਥੋਂ ਦੀ ਮਾਰਕਿਟ ਵੀ ਪੂਰੀ ਤਰਾ ਬੰਦ ਹੈ। ਫਿਲਹਾਲ ਪੂਰੇ ਸਾਤਮਈ ਮਾਹੋਲ ਵਿੱਚ ਸੜਕਾਂ ਤੇ ਇੱਕਾਂ ਦੁੱਕਾ ਆਵਾਜਾਈ ਹੀ ਨਜ਼ਰ ਆ ਰਹੀ ਹੈ ਜਿਸ ਵਿੱਚ ਜ਼ਿਆਦਾਤਰ ਸਥਾਨਕ ਲੋਕ ਹੀ ਸਾਮਿਲ ਹਨ।

Ad Position 22
No active advertisement
ਪਿਛਲੀ ਖ਼ਬਰ ਚੌਹਲਾ ਸਾਹਿਬ 'ਚ ਕੌਮੀ ਇਨਸਾਫ਼ ਮੋਰਚੇ ਦੇ ਸੱਦੇ 'ਤੇ ਪੂਰਨ ਬੰਦ, ਬਾਜ਼ਾਰ ਅਤੇ ਵਿਦਿਅਕ ਅਦਾਰੇ ਮੁਕੰਮਲ ਠੱਪ ਅਗਲੀ ਖ਼ਬਰ ਤਲਵੰਡੀ ਸਾਬੋ ਸੁਸਾਇਟੀ ਚੋਣ ਲਈ ਵੋਟਿੰਗ ਸ਼ੁਰੂ, ਭਾਰੀ ਪੁਲਿਸ ਬਲ ਤਾਇਨਾਤ
Ad Position 24