ਸ੍ਰੀ ਚਮਕੌਰ ਸਾਹਿਬ, 21 ਅਗਸਤ (ਜਗਮੋਹਣ ਸਿੰਘ ਨਾਰੰਗ) - ਕੌਮੀ ਇਨਸਾਫ ਮੋਰਚੇ ਦੇ ਦਿੱਤੇ ਬੰਦ ਦੇ ਸੱਦੇ ਦੌਰਾਨ ਖੁੱਲੇ ਸ਼ਹਿਰ ਅੰਦਰ ਬੈਂਕਾਂ ਨੂੰ ਖੁਲਦਿਆਂ ਹੀ ਕਿਸਾਨ ਜਥੇਬੰਦੀਆਂ ਵਲੋਂ ਬੰਦ ਕਰਵਾ ਦਿੱਤਾ ਗਿਆ। ਇਸ ਮੌਕੇ ਕਿਸਾਨ ਆਗੂ ਜਸਪ੍ਰੀਤ ਸਿੰਘ ਜੱਸਾ,ਸੁਖਵਿੰਦਰ ਸਿੰਘ ਗੱਗੋਂ,ਟੇਕਵਿੰਦਰ ਸਿੰਘ ਖਾਨਪੁਰ,ਕੌਮੀ ਇਨਸਾਫ ਮੋਰਚੇ ਦੇ ਆਗੂ ਬਾਬਾ ਮੇਜਰ ਸਿੰਘ ਆਦਿ ਨੇ ਬੈਂਕਾਂ `ਚ ਜਾ ਕੇ ਕੀਤੀ ਅਪੀਲ ਤੇ ਮੰਗੇ ਸਹਿਯੋਗ ਤੋਂ ਬਾਅਦ ਖੁੱਲੇ ਬੈਂਕ ਬੰਦ ਕਰ ਦਿੱਤੇ ਗਏ।
ਤਾਜ਼ਾ ਖ਼ਬਰਾਂ
Free
ਸ੍ਰੀ ਚਮਕੌਰ ਸਾਹਿਬ ਵਿਖੇ ਕਿਸਾਨ ਜਥੇਬੰਦੀਆਂ ਵਲੋਂ ਖੁੱਲੇ ਬੈਂਕ ਬੰਦ ਕਰਵਾਏ
ਸ੍ਰੀ ਚਮਕੌਰ ਸਾਹਿਬ, 21 ਅਗਸਤ (ਜਗਮੋਹਣ ਸਿੰਘ ਨਾਰੰਗ) - ਕੌਮੀ ਇਨਸਾਫ ਮੋਰਚੇ ਦੇ ਦਿੱਤੇ ਬੰਦ ਦੇ ਸੱਦੇ ਦੌਰਾਨ ਖੁੱਲੇ ਸ਼ਹਿਰ ਅੰਦਰ ਬੈਂਕਾਂ ਨੂੰ ਖੁਲਦਿਆਂ ਹੀ ਕਿਸਾਨ ਜਥੇਬੰਦੀਆਂ ਵਲੋਂ ਬੰਦ ਕਰਵਾ ਦਿੱਤਾ ਗਿਆ।
ਅਜੀਤ ਡੈਸਕ
21-08-2026