21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਪੰਜਗਰਾਈਂ ਕਲਾਂ 'ਪੰਜਾਬ ਬੰਦ' ਦੇ ਸੱਦੇ 'ਤੇ ਮੁਕੰਮਲ ਬੰਦ

ਪੰਜਗਰਾਈਂ ਕਲਾਂ,(ਫਰੀਦਕੋਟ) 21 ਅਗਸਤ (ਸੁਖਮੰਦਰ ਸਿੰਘ ਬਰਾੜ)- ਕੌਮ ਇਨਸਾਫ਼ ਮੌਰਚੇ ਵੱਲੋਂ ਦਿੱਤੇ 'ਪੰਜਾਬ ਬੰਦ ' ਦੇ ਸੱਦੇ ਦੌਰਾਨ ਪੰਜਗਰਾਈਂ ਕਲਾਂ ਅਤੇ ਉਸ ਦੇ ਨਾਲ ਲਗਦੇ ਇਲਾਕਿਆਂ ਦੇ ਬਾਜ਼ਾਰ ਮੁਕੰਮਲ ਰੂਪ ਵਿੱਚ ਬੰਦ ਹਨ।ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਰਹੀਆਂ ਬੰਦ ਸਰਕਾਰੀ ਸਕੂਲਾਂ ਵੀ ਹਾਜ਼ਰੀ ਘਟੀ।

Ad Position 21
No active advertisement
ਅਜੀਤ ਡੈਸਕ 21-08-2026

ਪੰਜਗਰਾਈਂ ਕਲਾਂ,(ਫਰੀਦਕੋਟ) 21 ਅਗਸਤ (ਸੁਖਮੰਦਰ ਸਿੰਘ ਬਰਾੜ)- ਕੌਮ ਇਨਸਾਫ਼ ਮੌਰਚੇ ਵੱਲੋਂ ਦਿੱਤੇ 'ਪੰਜਾਬ ਬੰਦ ' ਦੇ ਸੱਦੇ ਦੌਰਾਨ ਪੰਜਗਰਾਈਂ ਕਲਾਂ ਅਤੇ ਉਸ ਦੇ ਨਾਲ ਲਗਦੇ ਇਲਾਕਿਆਂ ਦੇ ਬਾਜ਼ਾਰ ਮੁਕੰਮਲ ਰੂਪ ਵਿੱਚ ਬੰਦ ਹਨ।ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਰਹੀਆਂ ਬੰਦ ਸਰਕਾਰੀ ਸਕੂਲਾਂ ਵੀ ਹਾਜ਼ਰੀ ਘਟੀ।

ਸਰਕਾਰੀ ਦਫਤਰਾਂ ਅਤੇ ਸੇਵਾ ਕੇਂਦਰਾਂ 'ਚ ਵੀ ਲੋਕਾਂ ਦੀ ਆਮਦ ’ਤੇ ਪਿਆ ਅਸਰ। ਕਿਸੇ ਅਣ-ਸੁਖਾਵੀਂ ਘਟਨਾ ਦੇ ਵਾਪਰਨ ਦੇ ਡਰੋਂ ਪੁਲਿਸ ਵਰਤ ਰਹੀ ਹੈ ਮੁਸਤੈਦੀ

Ad Position 22
No active advertisement
ਪਿਛਲੀ ਖ਼ਬਰ ਕੌਮੀ ਇਨਸਾਫ ਮੋਰਚੇ ਵੱਲੋਂ ਪੰਜਾਬ ਬੰਦ ਦੇ ਸੱਦੇ ਦੇ ਤਹਿਤ ਸਿੱਖ ਜਥੇਬੰਦੀਆਂ ਵੱਲੋਂ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਉ... ਅਗਲੀ ਖ਼ਬਰ ਪੰਜਾਬ ਬੰਦ ਦੇ ਸੱਦੇ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਜੀ.ਟੀ. ਰੋਡ ’ਤੇ ਧਰਨਾ
Ad Position 24