21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸਰਹੱਦੀ ਖੇਤਰ ਮੁਕੰਮਲ ਤੌਰ ਤੇ ਬੰਦ

ਅਮਰਕੋਟ, 21 ਅਗਸਤ (ਭੱਟੀ)-ਕੌਮੀ ਇਨਸਾਫ਼ ਮੋਰਚੇ ਦੇ ਸੱਦੇ ਪੰਜਾਬ ਬੰਦ ਨੂੰ ਸਰਹੱਦੀ ਖੇਤਰ ਭਰਵਾ ਹੁੰਗਾਰਾ ਮਿਲਿਆ ਅਮਰਕੋਟ ਦੇ ਨਾਲ ਲੱਗਦੇ ਛੋਟੇ ਵੱਡੇ ਅੱਡੇ ਮੁਕੰਮਲ ਬੰਦ ਰਹੇ ਨਾਲ ਵਿਂਦਿਅਕ ਅਦਾਰੇ ਇਥੋਂ ਤੱਕ ਕਿ ਟਰਾਂਸਪੋਰਟ ਵੀ ਬੰਦ ਰਹੀ। ਸਾਂਤੀ ਪੂਰਵਕ ਬੰਦ ਹੋਣ ਤੇ ਭਾਈਚਾਂਰਕ ਸਾਂਝ ਦਾ ਬਹੁਤ ਵੱਡਾ ....

Ad Position 21
No active advertisement
ਅਜੀਤ ਡੈਸਕ 21-08-2026
ਅਮਰਕੋਟ, 21 ਅਗਸਤ (ਭੱਟੀ)-ਕੌਮੀ ਇਨਸਾਫ਼ ਮੋਰਚੇ ਦੇ ਸੱਦੇ ਪੰਜਾਬ ਬੰਦ ਨੂੰ ਸਰਹੱਦੀ ਖੇਤਰ ਭਰਵਾ ਹੁੰਗਾਰਾ ਮਿਲਿਆ ਅਮਰਕੋਟ ਦੇ ਨਾਲ ਲੱਗਦੇ ਛੋਟੇ ਵੱਡੇ ਅੱਡੇ ਮੁਕੰਮਲ ਬੰਦ ਰਹੇ ਨਾਲ ਵਿਂਦਿਅਕ ਅਦਾਰੇ ਇਥੋਂ ਤੱਕ ਕਿ ਟਰਾਂਸਪੋਰਟ ਵੀ ਬੰਦ ਰਹੀ। ਸਾਂਤੀ ਪੂਰਵਕ ਬੰਦ ਹੋਣ ਤੇ ਭਾਈਚਾਂਰਕ ਸਾਂਝ ਦਾ ਬਹੁਤ ਵੱਡਾ ਸਬੂਤ ਵੇਖਣ ਨੂੰ ਮਿਲਿਆ।
Ad Position 22
No active advertisement
ਪਿਛਲੀ ਖ਼ਬਰ ਕੌਮੀ ਇਨਸਾਫ ਮੋਰਚੇ ਵੱਲੋਂ ਪੰਜਾਬ ਬੰਦ ਦੇ ਸੱਦੇ ਦੇ ਤਹਿਤ ਸਿੱਖ ਜਥੇਬੰਦੀਆਂ ਵੱਲੋਂ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਉ... ਅਗਲੀ ਖ਼ਬਰ ਜੀਟੀ ਰੋਡ ਅੱਡਾ ਟਾਂਗਰਾ ਵਿਖੇ ਬਣਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ
Ad Position 24