22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਨਵਨਿਯੁਕਤ ਭਾਜਪਾ ਟੀਮ ਦੀ ਪਹਿਲੀ ਬੈਠਕ

ਨਵੀਂ ਦਿੱਲੀ, 22 ਅਗਸਤ - ਦਿੱਲੀ ਵਿਖੇ ਭਾਜਪਾ ਦੀ ਨਵੀਂ ਟੀਮ ਦੀ ਪਹਿਲੀ ਬੈਠਕ ਚੱਲ ਰਹੀ ਹੈ। ਇਹ ਬੈਠਕ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੀ ਅਗਵਾਈ ਹੇਠ ਹੋ ਰਹੀ ਹੈ। ਮੀਟਿੰਗ ਵਿਚ ਭਾਜਪਾ ਦੇ ਨਵਨਿਯੁਕਤ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ...

Ad Position 21
No active advertisement
ਅਜੀਤ ਡੈਸਕ 22-08-2026

ਨਵੀਂ ਦਿੱਲੀ, 22 ਅਗਸਤ - ਦਿੱਲੀ ਵਿਖੇ ਭਾਜਪਾ ਦੀ ਨਵੀਂ ਟੀਮ ਦੀ ਪਹਿਲੀ ਬੈਠਕ ਚੱਲ ਰਹੀ ਹੈ। ਇਹ ਬੈਠਕ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੀ ਅਗਵਾਈ ਹੇਠ ਹੋ ਰਹੀ ਹੈ। ਮੀਟਿੰਗ ਵਿਚ ਭਾਜਪਾ ਦੇ ਨਵਨਿਯੁਕਤ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਅਤੁ ਤਰੁਣ ਚੁੱਘ ਵੀ ਸ਼ਾਮਿਲ ਹਨ।

Ad Position 22
No active advertisement
ਪਿਛਲੀ ਖ਼ਬਰ ਦੇਸ਼ ਭਰ ਤੋਂ 2,700 ਸ਼ਰਧਾਲੂਆਂ ਦਾ 5ਵਾਂ ਜਥਾ ਸਾਲਾਨਾ ਬਾਬਾ ਬੁੱਢਾ ਅਮਰਨਾਥ ਯਾਤਰਾ ਲਈ ਪਹੁੰਚਿਆ ਪੁਣਛ ਅਗਲੀ ਖ਼ਬਰ ਬਿਹਾਰ: ਬੇਕਾਬੂ ਬੱਸ ਨੇ ਦਰੜੇ 5 ਲੋਕ
Ad Position 24