25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਮੋਹਾਲੀ ’ਚ ਸਰਕਾਰੀ ਦਫ਼ਤਰ ਨੂੰ ਲੱਗੀ ਅੱਗ

ਮੋਹਾਲੀ, 25 ਅਗਸਤ, (ਭੁਪਿੰਦਰ ਬੱਬਰ)- ਮੋਹਾਲੀ ਦੇ ਸਰਕਾਰੀ ਦਫ਼ਤਰ ’ਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ।

Ad Position 21
No active advertisement
ਅਜੀਤ ਡੈਸਕ 25-08-2026

ਮੋਹਾਲੀ, 25 ਅਗਸਤ, (ਭੁਪਿੰਦਰ ਬੱਬਰ)- ਮੋਹਾਲੀ ਦੇ ਸਰਕਾਰੀ ਦਫ਼ਤਰ ’ਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਅੱਗ ਕਾਰਨ ਦਫ਼ਤਰ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਿਆ। ਪੰਜਾਬ ਸਰਕਾਰ ਸੜਕਾਂ ਤੇ ਪੁਲ ਉਸਾਰੀ ਵਿਭਾਗ ਦੇ ਦਫ਼ਤਰ ਨੂੰ ਅੱਗ ਲੱਗੀ ਹੈ। ਹਾਲਾਂਕਿ ਇਸ ਸੰਬੰਧੀ ਅਧਿਕਾਰੀ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਭੱਜਦੇ ਹੋਏ ਨਜ਼ਰ ਆਏ। ਦੱਸ ਦੇਈਏ ਕਿ ਇਕ ਪ੍ਰਾਈਵੇਟ ਸ਼ੋਅਰੂਮ ਦੇ ਵਿਚ ਇਹ ਸਰਕਾਰੀ ਦਫ਼ਤਰ ਚੱਲ ਰਿਹਾ ਸੀ।
ਚੌਕੀਦਾਰ ਨੇ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। 

Ad Position 22
No active advertisement
ਪਿਛਲੀ ਖ਼ਬਰ ਲੱਖਾਂ ਦੀ ਫਿਰੌਤੀ ਮੰਗਣ ਤੋਂ ਬਾਅਦ ਘਰ ’ਤੇ ਗੋਲੀਬਾਰੀ ਅਗਲੀ ਖ਼ਬਰ ਸਾਨੂੰ ਡੇਰਾਵਾਦ, ਪਾਖੰਡਵਾਦ, ਪਤਿਤਪੁਣੇ ਨੂੰ ਤਿਆਗ ਕੇ ਗੁਰਸਿੱਖੀ ਨਾਲ ਜੁੜਨਾ ਚਾਹੀਦਾ -ਜਥੇਦਾਰ ਗੜਗੱਜ
Ad Position 24