ਕੋਲੰਬੋ, 27 ਅਗਸਤ - ਭਾਰਤ ਅਤੇ ਸ੍ਰੀਲੰਕਾ ਦੀਆਂ ਟੀਮਾਂ ਦਰਮਿਆਨ ਕੋਲੰਬੋ ਵਿਖੇ ਚੱਲ ਰਿਹਾ ਦੂਜਾ ਤੇ ਆਖਰੀ ਟੈਸਟ ਡਰਾਅ ਹੋ ਗਿਆ। ਮੈਚ ਦੇ 5ਵੇਂ ਤੇ ਆਖਰੀ ਦਿਨ ਸ੍ਰੀਲੰਕਾ ਦੀ ਟੀਮ ਨੇ ਆਪਣੀ ਦੂਜੀ ਪਾਰੀ ਵਿਚ 9 ਵਿਕਟਾਂ ਦੇ ਨੁਕਸਾਨ 'ਤੇ 429 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਭਾਰਤ ਨੇ 2 ਮੈਚਾਂ ਦੀ ਲੜੀ ਉੱਪਰ 1-0 ਨਾਲ ਕਬਜ਼ਾ ਕਰ ਲਿਆ।
ਤਾਜ਼ਾ ਖ਼ਬਰਾਂ
Free
ਭਾਰਤ ਅਤੇ ਸ੍ਰੀਲੰਕਾ ਦਰਮਿਆਨ ਦੂਜਾ ਟੈਸਟ ਡਰਾਅ, ਭਾਰਤ ਨੇ 1-0 ਨਾਲ ਜਿੱਤੀ ਲੜੀ
ਕੋਲੰਬੋ, 27 ਅਗਸਤ - ਭਾਰਤ ਅਤੇ ਸ੍ਰੀਲੰਕਾ ਦੀਆਂ ਟੀਮਾਂ ਦਰਮਿਆਨ ਕੋਲੰਬੋ ਵਿਖੇ ਚੱਲ ਰਿਹਾ ਦੂਜਾ ਤੇ ਆਖਰੀ ਟੈਸਟ ਡਰਾਅ ਹੋ ਗਿਆ। ਮੈਚ ਦੇ 5ਵੇਂ ਤੇ ਆਖਰੀ ਦਿਨ ਸ੍ਰੀਲੰਕਾ ਦੀ ਟੀਮ ਨੇ ਆਪਣੀ ਦੂਜੀ ਪਾਰੀ ਵਿਚ 9 ਵਿਕਟਾਂ ਦੇ ਨੁਕਸਾਨ...
ਅਜੀਤ ਡੈਸਕ
27-08-2026