27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਭਾਰਤੀ ਹਵਾਈ ਸੈਨਾ ਦਾ ਇਕ ਹੋਰ ਜਹਾਜ਼ ਰਾਹਤ ਸਮੱਗਰੀ ਨਾਲ ਕੱਲ੍ਹ ਨਿਪਾਲ ਲਈ ਰਵਾਨਾ ਹੋਣ ਦੀ ਉਮੀਦ - ਰੱਖਿਆ ਅਧਿਕਾਰੀ

ਨਵੀਂ ਦਿੱਲੀ, 27 ਅਗਸਤ - ਭਾਰਤੀ ਹਵਾਈ ਸੈਨਾ ਦਾ ਇਕ ਹੋਰ ਸੀ-130ਜੇ ਟਰਾਂਸਪੋਰਟ ਜਹਾਜ਼ ਰਾਹਤ ਸਮੱਗਰੀ ਨਾਲ ਕੱਲ੍ਹ, 28 ਅਗਸਤ ਨੂੰ ਨਿਪਾਲ ਲਈ ਰਵਾਨਾ ਹੋਣ ਦੀ ਉਮੀਦ ਹੈ[ ਰੱਖਿਆ ਅਧਿਕਾਰੀ ਨੇ ਕਿਹਾ ਕਿ...

Ad Position 21
No active advertisement
ਅਜੀਤ ਡੈਸਕ 27-08-2026

ਨਵੀਂ ਦਿੱਲੀ, 27 ਅਗਸਤ  - ਭਾਰਤੀ ਹਵਾਈ ਸੈਨਾ ਦਾ ਇਕ ਹੋਰ ਸੀ-130ਜੇ ਟਰਾਂਸਪੋਰਟ ਜਹਾਜ਼ ਰਾਹਤ ਸਮੱਗਰੀ ਨਾਲ ਕੱਲ੍ਹ, 28 ਅਗਸਤ ਨੂੰ ਨਿਪਾਲ ਲਈ ਰਵਾਨਾ ਹੋਣ ਦੀ ਉਮੀਦ ਹੈ। ਰੱਖਿਆ ਅਧਿਕਾਰੀ ਨੇ ਕਿਹਾ ਕਿ ਇਕ ਸੀ-130ਜੇ ਟਰਾਂਸਪੋਰਟ ਜਹਾਜ਼ ਨੇ ਕੱਲ੍ਹ ਸ਼ਾਮ ਨੂੰ ਰਾਹਤ ਸਮੱਗਰੀ ਪਹੁੰਚਾਈ ਸੀ ਜਦੋਂ ਕਿ ਇਕ ਸੀ-17 ਹੈਵੀ-ਲਿਫਟ ਜਹਾਜ਼ ਨੇ ਅੱਜ ਰਾਹਤ ਸਮੱਗਰੀ ਪਹੁੰਚਾਈ ਹੈ।

Ad Position 22
No active advertisement
ਪਿਛਲੀ ਖ਼ਬਰ ਨਵੀਂ ਪੀੜ੍ਹੀ ਨੂੰ ਬਰਬਾਦ ਕਰਨ ਦਾ ਇਕ ਨਵਾਂ ਰਸਤਾ ਹੋਵੇਗਾ, ਹਿਮਾਚਲ ਪ੍ਰਦੇਸ਼ 'ਚ ਲਾਟਰੀ ਲਾਗੂ ਕਰਨਾ - ਜੈਰਾਮ ਠਾਕੁਰ ਅਗਲੀ ਖ਼ਬਰ ਕਿਸ਼ਨਗੜ੍ਹ ਚੌਂਕ 'ਚ ਪੁਲਿਸ ਚੌਂਕੀ ਦੇ ਇੰਚਾਰਜ ਖ਼ਿਲਾਫ਼ ਧਰਨਾ ਪ੍ਰਦਰਸ਼ਨ 28 ਅਗਸਤ ਨੂੰ 11 ਵਜੇ ਤੋਂ
Ad Position 24