28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਲੈਕਚਰਾਰ ਨੇਹਾ ਦੇ ਕਤਲ ਮਾਮਲੇ ਵਿਚ ਪਤੀ ਅਤੇ ਸੱਸ ਅਦਾਲਤ ਵਿਚ ਪੇਸ਼

ਜਲੰਧਰ,28 ਅਗਸਤ (ਦਵਿੰਦਰ)- ਜਲੰਧਰ ਦੀ ਲੈਕਚਰਾਰ ਨੇਹਾ ਦੇ ਕਤਲ ਮਾਮਲੇ ਵਿਚ ਪਤੀ ਉਮੰਗ ਬੱਸੀ ਅਤੇ ਸੱਸ ਕੁਸੁਮ ਬੱਸੀ ਨੂੰ ਉਜੈਨ ਵਿਚ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। 6 ਸਾਲ ਦੀ ਬੱਚੀ ਨੂੰ ਵੀ ਬਰਾਮਦ ਕਰ ਲਿਆ ਗਿਆ ਸੀ।

Ad Position 21
No active advertisement
ਅਜੀਤ ਡੈਸਕ 28-08-2026

ਜਲੰਧਰ,28 ਅਗਸਤ (ਦਵਿੰਦਰ)- ਜਲੰਧਰ ਦੀ ਲੈਕਚਰਾਰ ਨੇਹਾ ਦੇ ਕਤਲ ਮਾਮਲੇ ਵਿਚ ਪਤੀ ਉਮੰਗ ਬੱਸੀ ਅਤੇ ਸੱਸ ਕੁਸੁਮ ਬੱਸੀ ਨੂੰ ਉਜੈਨ ਵਿਚ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। 6 ਸਾਲ ਦੀ ਬੱਚੀ ਨੂੰ ਵੀ ਬਰਾਮਦ ਕਰ ਲਿਆ ਗਿਆ ਸੀ। ਇਸ ਤੋਂ ਪਹਿਲਾਂ ਪੁਲਿਸ ਨੇ ਪ੍ਰੇਮਿਕਾ, ਸਤਪਾਲ ਕੌਰ ਨੂੰ ਗ੍ਰਿਫ਼ਤਾਰ ਕੀਤਾ ਸੀ। ਅੱਜ ਪੁਲਿਸ ਪਤੀ ਅਤੇ ਸੱਸ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਲੈ ਆਈ, ਜਿੱਥੇ ਉਹ ਦੋਵਾਂ ਮੁਲਜ਼ਮਾਂ ਲਈ ਪੁਲਿਸ ਰਿਮਾਂਡ ਦੀ ਮੰਗ ਕਰੇਗੀ। ਦਰਅਸਲ ਨੇਹਾ ਕਤਲ ਕੇਸ ਦਾ ਖੁਲਾਸਾ ਜਾਰੀ ਹੈ। ਪਤੀ ਨੇ ਉਮੰਗ ਬੱਸੀ ਦੀ ਪ੍ਰੇਮਿਕਾ ਬਾਰੇ ਕਈ ਮਹੱਤਵਪੂਰਨ ਖੁਲਾਸੇ ਕੀਤੇ ਹਨ। ਵਿਕਾਸ ਸ਼ਰਮਾ ਨੇ ਦੱਸਿਆ ਕਿ ਉਮੰਗ ਅਤੇ ਉਸ ਦੀ ਪਤਨੀ ਸਤਪਾਲ ਕੌਰ ਵਿਚ ਬਹੁਤ ਨੇੜਲਾ ਰਿਸ਼ਤਾ ਸੀ।

Ad Position 22
No active advertisement
ਪਿਛਲੀ ਖ਼ਬਰ ਲੋਕ ਸਭਾ ਮੈਂਬਰ ਸਰਬਜੀਤ ਖਾਲਸਾ ਦੀ ਸਿਹਤ ਵਿਗੜੀ ਅਗਲੀ ਖ਼ਬਰ ਨਿਪਾਲ ਪੁਲਿਸ ਨੇ ਹੜ੍ਹਾਂ ਸੰਬੰਧੀ ਮੁੜ ਜਾਰੀ ਕੀਤੀ ਚਿਤਾਵਨੀ
Ad Position 24