29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਦਿੱਲੀ-ਐਨਸੀਆਰ ’ਚ 3.89 ਰੁਪਏ ਪ੍ਰਤੀ ਕਿਲੋ ਮਹਿੰਗੀ ਹੋਈ ਸੀ.ਐੱਨ.ਜੀ.

ਨਵੀਂ ਦਿੱਲੀ, 29 ਅਗਸਤ - ਦਿੱਲੀ-ਐਨਸੀਆਰ 'ਚ ਸੀ.ਐੱਨ.ਜੀ. ਫਿਰ ਮਹਿੰਗੀ ਹੋ ਗਈ ਹੈ ਤੇ ਹੁਣ ਸੀ.ਐਨ.ਜੀ. ਦੀ ਕੀਮਤ 86.98 ਰੁਪਏ ਪ੍ਰਤੀ ਕਿਲੋ ਹੋ ਗਈ ਹੈ।। ਅੱਜ ਸਵੇਰੇ 6 ਵਜੇ ਤੋਂ ਸੀਐਨਜੀ ਦੀ ਕੀਮਤ ਵਿਚ 3.89 ਰੁਪਏ ਪ੍ਰਤੀ ਕਿਲੋ ਦਾ...

Ad Position 21
No active advertisement
ਅਜੀਤ ਡੈਸਕ 29-08-2026

ਨਵੀਂ ਦਿੱਲੀ, 29 ਅਗਸਤ - ਦਿੱਲੀ-ਐਨਸੀਆਰ 'ਚ ਸੀ.ਐੱਨ.ਜੀ. ਫਿਰ ਮਹਿੰਗੀ ਹੋ ਗਈ ਹੈ ਤੇ ਹੁਣ ਸੀ.ਐਨ.ਜੀ. ਦੀ ਕੀਮਤ 86.98 ਰੁਪਏ ਪ੍ਰਤੀ ਕਿਲੋ ਹੋ ਗਈ ਹੈ।। ਅੱਜ ਸਵੇਰੇ 6 ਵਜੇ ਤੋਂ ਸੀਐਨਜੀ ਦੀ ਕੀਮਤ ਵਿਚ 3.89 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਹੈ।   ਰਾਸ਼ਟਰੀ ਰਾਜਧਾਨੀ ਵਿਚ ਸੀਐਨਜੀ ਦੀਆਂ ਕੀਮਤਾਂ ਵਧਣ ਕਾਰਨ ਸੀਐਨਜੀ ਆਟੋਚਾਲਕ ਪ੍ਰੇਸ਼ਾਨ ਹਨ।ਆਟੋ-ਰਿਕਸ਼ਾ ਚਾਲਕਾਂ ਦਾ ਕਹਿਣਾ ਹੈ, ਪਹਿਲਾਂ ਸੀਐਨਜੀ ਲਈ ਲਗਭਗ 16 ਰੁਪਏ ਕਿਲੋ ਮਿਲਦੀ ਸੀ ਪਰ ਹੁਣ  ਇਹ ਵੱਧ ਕੇ 86.98 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਅਸੀਂ ਇਸ ਬਾਰੇ ਕੀ ਕਰ ਸਕਦੇ ਹਾਂ?

 

Ad Position 22
No active advertisement
ਪਿਛਲੀ ਖ਼ਬਰ ਆਈਡੀਬੀਆਈ ਬੈਂਕ ਵਿਚ ਲੱਗੀ ਅਚਾਨਕ ਅੱਗ ਅਗਲੀ ਖ਼ਬਰ ਨਿਪਾਲ - ਭਾਰੀ ਬਾਰਿਸ਼ ਕਾਰਨ ਮੌਸਮ ਖਰਾਬ, ਹੈਲੀਕਾਪਟਰ ਨਹੀਂ ਭਰ ਸਕਿਆ ਉਡਾਣ
Ad Position 24