ਪਟਿਆਲਾ, 29 ਅਗਸਤ - ਪੰਜਾਬ ਵਿਚ ਅੱਜ ਤੋਂ "ਮਿਸ਼ਨ ਕਲੀਨ ਪੰਜਾਬ" ਮੁਹਿੰਮ ਦੀ ਸ਼ੁਰੂਆਤ ਹੋਈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਨਿੱਜੀ ਤੌਰ 'ਤੇ ਪਟਿਆਲਾ ਦੇ ਥਾਪਰ ਚੌਕ ਦੀ ਸਫ਼ਾਈ ਕਰਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ।ੋੲਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਵਿਸ਼ੇਸ਼ ਸਫਾਈ ਮੁਹਿੰਮ 29 ਅਗਸਤ ਤੋਂ 7 ਸਤੰਬਰ ਤੱਕ ਚੱਲੇਗੀ।ਪੰਜਾਬ ਸਰਕਾਰ ਕੂੜੇ ਦੇ ਢੇਰਾਂ ਨੂੰ ਖਤਮ ਕਰਨ 'ਤੇ ਧਿਆਨ ਕੇਂਦਰਿਤ ਕਰੇਗੀ।ਕੈਬਨਿਟ ਮੰਤਰੀ, ਵਿਧਾਇਕ ਅਤੇ ਹੋਰ ਲੋਕ ਇਸ 10 ਦਿਨਾਂ ਦੀ ਵਿਸ਼ੇਸ਼ ਸਫਾਈ ਮੁਹਿੰਮ ਵਿੱਚ ਹਿੱਸਾ ਲੈਣਗੇ।
ਤਾਜ਼ਾ ਖ਼ਬਰਾਂ
Free
ਡਾ. ਬਲਬੀਰ ਸਿੰਘ ਨੇ ਨਿੱਜੀ ਤੌਰ 'ਤੇ ਸਫ਼ਾਈ ਕਰਕੇ ਕੀਤੀ "ਮਿਸ਼ਨ ਕਲੀਨ ਪੰਜਾਬ" ਮੁਹਿੰਮ ਦੀ ਸ਼ੁਰੂਆਤ
ਪਟਿਆਲਾ, 29 ਅਗਸਤ - ਪੰਜਾਬ ਵਿਚ ਅੱਜ ਤੋਂ "ਮਿਸ਼ਨ ਕਲੀਨ ਪੰਜਾਬ" ਮੁਹਿੰਮ ਦੀ ਸ਼ੁਰੂਆਤ ਹੋਈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਨਿੱਜੀ ਤੌਰ 'ਤੇ ਪਟਿਆਲਾ ਦੇ ਥਾਪਰ ਚੌਕ ਦੀ ਸਫ਼ਾਈ ਕਰਕੇ ਇਸ ਮੁਹਿੰਮ ਦੀ ਸ਼ੁਰੂਆਤ...
ਅਜੀਤ ਡੈਸਕ
29-08-2026