30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਦਿੱਲੀ : ਲੱਕੜ ਮਾਰਕੀਟ ਵਿਚ ਲੱਗੀ ਅੱਗ

ਨਵੀਂ ਦਿੱਲੀ, 30 ਅਗਸਤ - ਦਿੱਲੀ ਦੇ ਮੁੰਡਕਾ ਇਲਾਕੇ ਵਿਚ ਰਾਜਧਾਨੀ ਪਾਰਕ ਮੈਟਰੋ ਸਟੇਸ਼ਨ ਨੇੜੇ ਇਕ ਲੱਕੜ ਮਾਰਕੀਟ ਵਿਚ ਅੱਗ ਲੱਗ ਗਈ। ਦਿੱਲੀ ਫਾਇਰ ਸਰਵਿਸ ਦੇ ਸਹਾਇਕ ਡਿਵੀਜ਼ਨਲ ਅਫਸਰ (ਏਡੀਓ) ਸੀਐਲ ਮੀਣਾ ਨੇ ਕਿਹਾ, "ਸਾਨੂੰ ਸਵੇਰੇ...

Ad Position 21
No active advertisement
ਅਜੀਤ ਡੈਸਕ 30-08-2026

ਨਵੀਂ ਦਿੱਲੀ, 30 ਅਗਸਤ - ਦਿੱਲੀ ਦੇ ਮੁੰਡਕਾ ਇਲਾਕੇ ਵਿਚ ਰਾਜਧਾਨੀ ਪਾਰਕ ਮੈਟਰੋ ਸਟੇਸ਼ਨ ਨੇੜੇ ਇਕ ਲੱਕੜ ਮਾਰਕੀਟ ਵਿਚ ਅੱਗ ਲੱਗ ਗਈ। ਦਿੱਲੀ ਫਾਇਰ ਸਰਵਿਸ ਦੇ ਸਹਾਇਕ ਡਿਵੀਜ਼ਨਲ ਅਫਸਰ (ਏਡੀਓ) ਸੀਐਲ ਮੀਣਾ ਨੇ ਕਿਹਾ, "ਸਾਨੂੰ ਸਵੇਰੇ 3 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ... ਪ੍ਰਭਾਵਿਤ ਖੇਤਰ ਲਗਭਗ 2200 ਵਰਗ ਗਜ਼ ਹੈ... ਇੱਥੇ 25 ਫਾਇਰ ਟੈਂਡਰ ਯੂਨਿਟ ਮੌਜੂਦ ਹਨ। ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਸਥਿਤੀ ਕਾਬੂ ਹੇਠ ਹੈ... ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।"

 

Ad Position 22
No active advertisement
ਪਿਛਲੀ ਖ਼ਬਰ ਜਸਵੀਰ ਸਿੰਘ ਗੜ੍ਹੀ ਸ੍ਰੀ ਚਮਕੌਰ ਸਾਹਿਬ ਹੋਏ ਨਤਮਸਤਕ ਅਗਲੀ ਖ਼ਬਰ ਜੈਪੁਰ (ਰਾਜਸਥਾਨ) - 5 ਸਤੰਬਰ, ਨੂੰ ਮੁੜ ਲਈ ਜਾਵੇਗੀ ਨੀਟ-ਪੀਜੀ 2026 ਦੀ ਪ੍ਰੀਖਿਆ - ਐਨ.ਬੀ.ਈ.ਐਮ.ਐਸ.
Ad Position 24