30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਨਹੀ ਰਹੇ ਸਾਹਿਤਕਾਰ ਤਰਲੋਚਨ ਸਿੰਘ ਲੋਟੇ

ਮਾਛੀਵਾੜਾ ਸਾਹਿਬ (ਲੁਧਿਆਣਾ), 30 ਅਗਸਤ (ਮਨੋਜ ਕੁਮਾਰ)- ਸਾਹਿਤ ਦੀ ਦੁਨੀਆ ਵਿਚ ਵੱਖਰਾ....

Ad Position 21
No active advertisement
ਅਜੀਤ ਡੈਸਕ 30-08-2026

ਮਾਛੀਵਾੜਾ ਸਾਹਿਬ (ਲੁਧਿਆਣਾ), 30 ਅਗਸਤ (ਮਨੋਜ ਕੁਮਾਰ)- ਸਾਹਿਤ ਦੀ ਦੁਨੀਆ ਵਿਚ ਵੱਖਰਾ ਮੁਕਾਮ ਬਣਾਉਣ ਵਾਲੇ ਤਰਲੋਚਨ ਸਿੰਘ ਲੋਟੇ ਨਹੀ ਰਹੇ। ਉਹ ਅੱਜ ਐਤਵਾਰ ਕਰੀਬਨ 3.30 ਵਜੇ ਸਦਾ ਲਈ ਅਲਵਿਦਾ ਆਖ ਗਏ। ਬੇਹੱਦ ਨਰਮ ਤੇ ਮੁਸਕਰਾਹਟ ਵਿਖੇਰਨ ਵਾਲੇ ਤਰਲੋਚਨ ਸਿੰਘ ਨੇ ਆਪਣੇ ਸਾਹਿਤਕ ਜੀਵਨ ਵਿਚ ਅਨੇਕਾਂ ਕਹਾਣੀਆਂ ਲੇਖ ਵੀ ਲਿਖੇ ਤੇ ਸਾਹਿਤਕਾਰਾਂ ਦੀ ਮਹਿਫ਼ਲ ਦੀ ਸ਼ਾਨ ਬਣੇ।

ਉਹ ਪਿਛਲੇ ਕੁਝ ਸਮੇਂ ਤੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਗ੍ਰਸਤ ਸਨ ਤੇ ਆਪਣੇ ਪਿੱਛੇ ਦੋ ਬੱਚੇ ਤੇ ਵਿਧਵਾ ਸੇਵਾ ਮੁਕਤ ਪਤਨੀ ਛੱਡ ਗਏ ਹਨ। ਸਮਾਜ ਸੇਵੀ ਸ਼ਿਵ ਕੁਮਾਰ ਸਿਵਲੀ, ਜੱਸੀ ਚਾਨਣਾ ਤੇ ਅੰਮਿੑਤਪਾਲ ਤੋ ਇਲਾਵਾ ਹੋਰ ਕਈਆ ਨੇ ਆਪਣੀ ਸੰਵੇਦਨਾ ਪ੍ਰਗਟ ਕੀਤੀ ਹੈ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਨੇ ਟੀ-20 ਕ੍ਰਿਕਟ ਲੀਗ ਦੀ ਕੀਤੀ ਸ਼ੁਰੂਆਤ ਅਗਲੀ ਖ਼ਬਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਫ਼ਦ ਨੇ ਕੀਤੀ ਮੁਲਾਕਾਤ
Ad Position 24