19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸੰਯੁਕਤ ਕਿਸਾਨ ਮੋਰਚੇ ਵਲੋਂ ਚੱਲ ਰਹੇ ਮੋਰਚੇ ਦੇ ਤੀਸਰੇ ਦਿਨ ਆਗੂਆਂ ਵਲੋਂ ਕੀਤੀ ਜਾ ਰਹੀ ਹੈ ਮੀਟਿੰਗ, ਲਏ ਜਾਣਗੇ ਅਹਿਮ ਫ਼ੈਸਲੇ

ਮੁਹਾਲੀ, 3 ਸਤੰਬਰ, (ਭੁਪਿੰਦਰ ਸਿੰਘ ਬੱਬਰ/ਸਰਬਜੀਤ ਸਿੰਘ ਮੋਹਾਲੀ) - ਸੰਯੁਕਤ ਕਿਸਾਨ ਮੋਰਚੇ ਵਲੋਂ ਚੰਡੀਗੜ੍ਹ ਦੇ ਸੈਕਟਰ 48-ਸੀ ਵਿਚ ਚੱਲ ਰਹੇ ਮੋਰਚੇ ਤੀਸਰੇ ਦਿਨ ਮੋਰਚੇ ਵਿਚ ਆਏ ਹੋਏ ਆਗੂਆਂ ਵਲੋਂ ਇਕ ਹੋਟਲ ਦੇ ਵਿਚ ਮੀਟਿੰਗ ਕੀਤੀ...

Ad Position 21
No active advertisement
ਅਜੀਤ ਡੈਸਕ 03-09-2026

ਮੁਹਾਲੀ, 3 ਸਤੰਬਰ,   (ਭੁਪਿੰਦਰ ਸਿੰਘ ਬੱਬਰ/ਸਰਬਜੀਤ ਸਿੰਘ ਮੋਹਾਲੀ) - ਸੰਯੁਕਤ ਕਿਸਾਨ ਮੋਰਚੇ ਵਲੋਂ ਚੰਡੀਗੜ੍ਹ ਦੇ ਸੈਕਟਰ 48-ਸੀ ਵਿਚ ਚੱਲ ਰਹੇ ਮੋਰਚੇ ਤੀਸਰੇ ਦਿਨ ਮੋਰਚੇ ਵਿਚ ਆਏ ਹੋਏ ਆਗੂਆਂ ਵਲੋਂ ਇਕ ਹੋਟਲ ਦੇ ਵਿਚ ਮੀਟਿੰਗ ਕੀਤੀ ਜਾ ਰਹੀ ਹੈ । ਇਸ ਮੀਟਿੰਗ ਵਿਚ ਕੁਝ ਅਹਿਮ ਫ਼ੈਸਲੇ ਲਏ ਜਾਣਗੇ। ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫ਼ਰੰਸ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਇਕ ਮਾਰਚ ਕੱਢਿਆ ਜਾਵੇਗਾ ਜੋ ਫੇਸ 11 ਤੋਂ ਲੈ ਕੇ ਚੰਡੀਗੜ੍ਹ ਦੇ ਸੈਕਟਰ 48 ਜਿੱਥੇ ਸਟੇਜ ਲੱਗੀ ਹੈ ਉਥੋਂ ਤੱਕ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਜਲੰਧਰ ਦੀ ਗੱਦਾ ਫੈਕਟਰੀ ’ਚ ਲੱਗੀ ਭਿਆਨਕ ਅੱਗ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵਲੋਂ ਚੰਡੀਗੜ੍ਹ ਦੇ ਸੈਕਟਰ 48-ਸੀ ਵਿਚ ਚੱਲ ਰਹੇ ਮੋਰਚੇ ਦਾ ਅੱਜ ਤੀਜਾ ਦਿਨ
Ad Position 24