04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਦੇਸ਼ ਭਰ ’ਚ ਜਨਮ ਅਸ਼ਟਮੀ ਦੀ ਧੂਮ

ਨਵੀਂ ਦਿੱਲੀ, 4 ਸਤੰਬਰ- ਅੱਜ ਦੇਸ਼ ਭਰ ਵਿਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਜਾ ਰਹੀ ਹੈ। 4 ਸਤੰਬਰ ਨੂੰ ਭਗਵਾਨ ਕ੍ਰਿਸ਼ਨ ਦਾ 5253ਵਾਂ ਜਨਮ ਦਿਹਾੜਾ ਹੈ। ਜਨਮ ਅਸ਼ਟਮੀ ਮਥੁਰਾ, ਵ੍ਰਿੰਦਾਵਨ, ਜਗਨਨਾਥ ਪੁਰੀ ਅਤੇ ਦਵਾਰਕਾ ਵਿਚ ਬਹੁਤ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026

ਨਵੀਂ ਦਿੱਲੀ, 4 ਸਤੰਬਰ- ਅੱਜ ਦੇਸ਼ ਭਰ ਵਿਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਜਾ ਰਹੀ ਹੈ। 4 ਸਤੰਬਰ ਨੂੰ ਭਗਵਾਨ ਕ੍ਰਿਸ਼ਨ ਦਾ 5253ਵਾਂ ਜਨਮ ਦਿਹਾੜਾ ਹੈ। ਜਨਮ ਅਸ਼ਟਮੀ ਮਥੁਰਾ, ਵ੍ਰਿੰਦਾਵਨ, ਜਗਨਨਾਥ ਪੁਰੀ ਅਤੇ ਦਵਾਰਕਾ ਵਿਚ ਬਹੁਤ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਮਥੁਰਾ ਵਿਚ ਜਨਮ ਭੂਮੀ, ਦਵਾਰਕਾ ਦੇ ਦਵਾਰਕਾਧੀਸ਼ ਮੰਦਰ, ਦਿੱਲੀ ਵਿਚ ਇਸਕਨ ਮੰਦਰ ਅਤੇ ਜੈਪੁਰ ਵਿਚ ਗੋਵਿੰਦ ਦੇਵ ਜੀ ਮੰਦਰ ਵਿਚ ਮੰਗਲਾ ਆਰਤੀ ਕੀਤੀ ਗਈ।

ਵੀਰਵਾਰ ਰਾਤ ਤੋਂ ਹੀ ਭਗਵਾਨ ਕ੍ਰਿਸ਼ਨ ਦੇ ਜਨਮ ਸਥਾਨ ਮਥੁਰਾ ਵਿਚ ਸ਼ਰਧਾਲੂ ਪਹੁੰਚ ਰਹੇ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਨਮ ਅਸ਼ਟਮੀ ਦੇ ਜਸ਼ਨਾਂ ਲਈ ਮਥੁਰਾ ਅਤੇ ਵ੍ਰਿੰਦਾਵਨ ਸਮੇਤ ਬ੍ਰਜ ਖੇਤਰ ਵਿਚ ਲਗਭਗ 75 ਲੱਖ ਸ਼ਰਧਾਲੂ ਪਹੁੰਚ ਸਕਦੇ ਹਨ। ਇਸ ਦੌਰਾਨ ਜਨਮ ਅਸ਼ਟਮੀ ਵਾਲੇ ਦਿਨ, ਓਡੀਸ਼ਾ ਦੇ ਜਗਨਨਾਥ ਪੁਰੀ ਵਿਚ ਮੁੱਖ ਮੰਦਰ, ਇਕ ਵਿਸ਼ੇਸ਼ ਰਸਮ ਲਈ ਪੰਜ ਘੰਟੇ ਲਈ ਬੰਦ ਰਹੇਗਾ। 

Ad Position 22
No active advertisement
ਪਿਛਲੀ ਖ਼ਬਰ ਸਿੱਖ ਨੌਜਵਾਨ 'ਤੇ ਤਸ਼ੱਦਦ ਅਤੇ ਕਕਾਰਾਂ ਦੀ ਬੇਅਦਬੀ ਮਾਮਲੇ 'ਚ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਹੋਵੇ: ਜਥੇਦਾਰ ਗੜਗੱਜ ਅਗਲੀ ਖ਼ਬਰ ਮੁੱਖ ਮੰਤਰੀ ਮਾਨ ਨੇ ਦਿੱਤੀਆਂ ਜਨਮ ਅਸ਼ਟਮੀ ਦੀਆਂ ਵਧਾਈਆਂ
Ad Position 24