ਨਵੀਂ ਦਿੱਲੀ/ਚੇਨਈ, 4 ਸਤੰਬਰ (ਪੀ.ਟੀ.ਆਈ.)-ਤਾਮਿਲਨਾਡੂ ਦੀਆਂ ਸਾਰੀਆਂ ਕਿਸਾਨ ਸੰਗਠਨਾਂ ਦੀ ਤਾਲਮੇਲ ਕਮੇਟੀ ਨੇ ਸ਼ੁੱਕਰਵਾਰ ਨੂੰ ਕਰਨਾਟਕ ਸਰਕਾਰ ਵੱਲੋਂ ਮੇਕੇਦਾਤੂ ਵਿਖੇ ਕਾਵੇਰੀ ’ਤੇ ਬੰਨ੍ਹ ਬਣਾਉਣ ਦੀ ਕੋਸ਼ਿਸ਼ ਦੇ ਵਿਰੋਧ ਵਿਚ 20 ਸਤੰਬਰ ਤੋਂ 5 ਦਿਨਾਂ ਰਾਜ ਵਿਆਪੀ ਮੁਹਿੰਮ ਦਾ ਐਲਾਨ ਕੀਤਾ। ਕਿਸਾਨ ਸੰਗਠਨ ਦੇ ਪ੍ਰਧਾਨ ਨੇ ਗੁਰੂਗ੍ਰਾਮ ’ਚ ਕਿਸਾਨ ਵਫ਼ਦ ਤੇ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਵਿਚਕਾਰ ਪੰਜ ਘੰਟੇ ਚੱਲੀ ਵਿਸਤ੍ਰਿਤ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ।
ਤਾਜ਼ਾ ਖ਼ਬਰਾਂ
Free
ਤਾਮਿਲਨਾਡੂ ’ਚ ਕਿਸਾਨ ਸੰਗਠਨ ਵਲੋਂ ਮੇਕੇਦਾਤੂ ਡੈਮ ਪ੍ਰਾਜੈਕਟ ਦਾ ਵਿਰੋਧ
ਨਵੀਂ ਦਿੱਲੀ/ਚੇਨਈ, 4 ਸਤੰਬਰ (ਪੀ.ਟੀ.ਆਈ.)-ਤਾਮਿਲਨਾਡੂ ਦੀਆਂ ਸਾਰੀਆਂ ਕਿਸਾਨ ਸੰਗਠਨਾਂ ਦੀ ਤਾਲਮੇਲ ਕਮੇਟੀ ਨੇ ਸ਼ੁੱਕਰਵਾਰ ਨੂੰ ਕਰਨਾਟਕ ਸਰਕਾਰ ਵੱਲੋਂ ਮੇਕੇਦਾਤੂ ਵਿਖੇ ਕਾਵੇਰੀ ’ਤੇ ਬੰਨ੍ਹ ਬਣਾਉਣ ਦੀ ਕੋਸ਼ਿਸ਼ ਦੇ ਵਿਰੋਧ ਵਿਚ ...
ਅਜੀਤ ਡੈਸਕ
04-09-2026