04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਮਹਿਲਾ ਏਸ਼ੀਆ ਕੱਪ : ਭਾਰਤ ਦਾ ਮੁਕਾਬਲਾ ਪਾਕਿ ਨਾਲ ਅੱਜ

ਦੁਬਈ, 4 ਸਤੰਬਰ (ਏਜੰਸੀ)-ਭਾਰਤੀ ਮਹਿਲਾ ਟੀਮ ਦਾ ਏਸ਼ੀਆ ਕੱਪ ’ਚ 5 ਸਤੰਬਰ ਨੂੰ ਮੁਕਾਬਲਾ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਦੁਬਈ ’ਚ ਖੇਡਿਆ ਜਾਵੇਗਾ।ਭਾਰਤੀ ਟੀਮ ਆਪਣੇ ਸ਼ੁਰੂਆਤੀ ਦੋਵੇਂ ਮੈਚ ਜਿੱਤ ਕੇ ਪਹਿਲਾਂ ਹੀ ...

Ad Position 21
repet_subhas-goyals [Copy P29]
ਅਜੀਤ ਡੈਸਕ 05-09-2026

ਦੁਬਈ, 4 ਸਤੰਬਰ (ਏਜੰਸੀ)-ਭਾਰਤੀ ਮਹਿਲਾ ਟੀਮ ਦਾ ਏਸ਼ੀਆ ਕੱਪ ’ਚ 5 ਸਤੰਬਰ ਨੂੰ ਮੁਕਾਬਲਾ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਦੁਬਈ ’ਚ ਖੇਡਿਆ ਜਾਵੇਗਾ।ਭਾਰਤੀ ਟੀਮ ਆਪਣੇ ਸ਼ੁਰੂਆਤੀ ਦੋਵੇਂ ਮੈਚ ਜਿੱਤ ਕੇ ਪਹਿਲਾਂ ਹੀ ਸੈਮੀਫਾਈਨਲ ’ਚ ਜਗ੍ਹਾ ਬਣਾ ਚੁੱਕੀ ਹੈ।ਜ਼ਿਕਰਯੋਗ ਹੈ ਕਿ ਪਾਕਿਸਤਾਨ ਖ਼ਿਲਾਫ਼ ਭਾਰਤੀ ਮਹਿਲਾ ਟੀਮ ਦਾ ਰਿਕਾਰਡ ਇਕਤਰਫ਼ਾ ਹੈ ਅਤੇ ਮੈਚ ਬੇਹੱਦ ਰੁਮਾਂਚਕ ਹੁੰਦਾ ਹੈ।ਦੂਜੇ ਪਾਸੇ, ਹਾਰ ਨਾਲ ਪਾਕਿਸਤਾਨ ਸੈਮੀਫਾਈਨਲ ਦੀ ਦੌੜ ’ਚੋਂ ਪਛੜ ਸਕਦਾ ਹੈ।ਪਾਕਿਸਤਾਨ ਨੇ ਆਪਣੀ ਸ਼ੁਰੂਆਤੀ ਮੁਕਾਬਲੇ ’ਚ ਥਾਈਲੈਂਡ ਨੂੰ ਹਰਾਇਆ ਸੀ ਅਤੇ ਉਹ ਸੈਮੀਫਾਈਨਲ ਦੀ ਦੌੜ ’ਚ ਬਣਿਆ ਹੋਇਆ ਹੈ।ਭਾਰਤ ਤੇ ਪਾਕਿਸਤਾਨ ਵਿਚਾਲੇ ਹੁਣ ਤੱਕ ਕੁੱਲ 17 ਟੀ-20 ਮੁਕਾਬਲੇ ਖੇਡੇ ਗਏ ਹਨ, ਜਿਨ੍ਹਾਂ ’ਚੋਂ ਭਾਰਤ ਨੇ 14 ਤੇ ਪਾਕਿਸਤਾਨ ਨੇ 3 ਮੁਕਾਬਲੇ ਜਿੱਤੇ ਹਨ।

Ad Position 22
No active advertisement
ਪਿਛਲੀ ਖ਼ਬਰ ਗਾਇਕ ਬੱਬੂ ਮਾਨ ਦੇ ਐਡੀਲੇਡ ਸ਼ੋਅ ਦੌਰਾਨ ਨੌਜਵਾਨਾਂ ਵਿਚਾਲੇ ਝਗੜਾ, ਸ਼ੋਅ ਮੁੜ ਮੁਲਤਵੀ ਅਗਲੀ ਖ਼ਬਰ ਭਾਰਤ ਤੇ ਜਾਪਾਨ ਵਿਚਾਲੇ ਪਹਿਲਾ ਇਤਿਹਾਸਕ ਟੀ-20 ਮੁਕਾਬਲਾ 22 ਨੂੰ
Ad Position 24