21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਇਕ ਪੜ੍ਹੀ ਲਿਖੀ ਕੌਮ ਦੇ ਅਸਲ ਨਿਰਮਾਤਾ ਹੁੰਦੇ ਹਨ ਅਧਿਆਪਕ- ਮੁੱਖ ਮੰਤਰੀ ਮਾਨ

ਚੰਡੀਗੜ੍ਹ, 5 ਸਤੰਬਰ- ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਆਪਕ ਦਿਵਸ ਮੌਕੇ ਟਵੀਟ ਕਰ ਕਿਹਾ ਕਿ ਅਧਿਆਪਕ ਇਕ ਸੁਚੇਤ ਤੇ ਪੜ੍ਹੀ-ਲਿਖੀ ਕੌਮ ਦੇ ਅਸਲ ਨਿਰਮਾਤਾ ਹੁੰਦੇ ਹਨ।

Ad Position 21
No active advertisement
ਅਜੀਤ ਡੈਸਕ 05-09-2026

ਚੰਡੀਗੜ੍ਹ, 5 ਸਤੰਬਰ- ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਆਪਕ ਦਿਵਸ ਮੌਕੇ ਟਵੀਟ ਕਰ ਕਿਹਾ ਕਿ ਅਧਿਆਪਕ ਇਕ ਸੁਚੇਤ ਤੇ ਪੜ੍ਹੀ-ਲਿਖੀ ਕੌਮ ਦੇ ਅਸਲ ਨਿਰਮਾਤਾ ਹੁੰਦੇ ਹਨ। ਸਮਾਜ ਦਾ ਸੁਨਹਿਰਾ ਭਵਿੱਖ ਘੜਨ ਵਾਲੇ ਸਮੂਹ ਅਧਿਆਪਕਾਂ ਅਤੇ ਗੁਰੂਆਂ ਨੂੰ ਮੇਰਾ ਦਿਲੋਂ ਸਲਾਮ… ਅਰਦਾਸ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਪੰਜਾਬ ਦੇ ਹਰ ਬੱਚੇ ਦੀ ਜ਼ਿੰਦਗੀ ਲਈ ਚਾਨਣ-ਮੁਨਾਰਾ ਬਣੇ ਰਹੋਗੇ।

Ad Position 22
No active advertisement
ਪਿਛਲੀ ਖ਼ਬਰ ਦੱਖਣੀ ਅਮਰੀਕੀ ਦੇਸ਼ ਬੋਲੀਵੀਆ ਦੇ ਫੌਜੀ ਅੱਡੇ 'ਤੇ ਸ਼ਕਤੀਸ਼ਾਲੀ ਧਮਾਕਾ, 10 ਦੀ ਮੌਤ ਅਗਲੀ ਖ਼ਬਰ ਸੜਕ ਹਾਦਸੇ ਵਿਚ 3 ਨੌਜਵਾਨਾਂ ਦੀ ਮੌਤ
Ad Position 24