06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਬੂਥਾਂ 'ਤੇ ਬੀ.ਐਲ.ਓਜ਼. ਵਲੋਂ ਡਿਊਟੀ ਵਿਚ ਲਾਪਰਵਾਹੀ

ਖਲਵਾੜਾ (ਕਪੂਰਥਲਾ), 6 ਸਤੰਬਰ (ਮਨਦੀਪ ਸਿੰਘ ਸੰਧੂ) - ਜਿੱਥੇ ਅੱਜ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ 'ਤੇ ਬੂਥ ਲੈਵਲ ਅਧਿਕਾਰੀ ਬੂਥਾਂ 'ਤੇ ਬੈਠ ਕੇ ਡਿਊਟੀਆਂ ਨਿਭਾ ਰਹੇ ਹਨ ਉਥੇ ਹੀ ਕਈ ਬੂਥਾਂ 'ਤੇ ਜ਼ਿੰਦਰੇ ਲੱਗੇ ਪਾਏ...

Ad Position 21
repet_subhas-goyals [Copy P29]
ਅਜੀਤ ਡੈਸਕ 06-09-2026

ਖਲਵਾੜਾ (ਕਪੂਰਥਲਾ), 6 ਸਤੰਬਰ (ਮਨਦੀਪ ਸਿੰਘ ਸੰਧੂ) - ਜਿੱਥੇ ਅੱਜ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ 'ਤੇ ਬੂਥ ਲੈਵਲ ਅਧਿਕਾਰੀ ਬੂਥਾਂ 'ਤੇ ਬੈਠ ਕੇ ਡਿਊਟੀਆਂ ਨਿਭਾ ਰਹੇ ਹਨ ਉਥੇ ਹੀ ਕਈ ਬੂਥਾਂ 'ਤੇ ਜ਼ਿੰਦਰੇ ਲੱਗੇ ਪਾਏ ਗਏ। ਅਜੀਤ ਦੇ ਪੱਤਰਕਾਰ ਵਲੋਂ ਖਲਵਾੜਾ, ਪੰਡੋਰੀ, ਸੰਗਤਪੁਰ, ਅਕਾਲਗੜ੍ਹ, ਬੀੜ ਪੁਆਦ ਅਤੇ ਭੁੱਲਾਰਾਈ ਸਮੇਤ ਹੋਰਨਾਂ ਪਿੰਡਾਂ ਦੇ ਬੂਥਾਂ ਦਾ ਦੌਰਾ ਕਰਨ 'ਤੇ ਪਤਾ ਲੱਗਾ ਕਿ ਸਾਰੇ ਬੂਥਾਂ 'ਤੇ ਕੰਮ ਸ਼ਾਂਤੀਪੂਰਨ ਚੱਲ ਰਿਹਾ ਹੈ ਪਰ ਕੁਝ ਕੁ ਬੂਥਾਂ ਤੇ ਬੀ.ਐਲ.ਓਜ਼. ਵਲੋਂ ਡਿਊਟੀ ਵਿਚ ਲਾਪਰਵਾਹੀ ਵਰਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਮੋਹਨਜੀਤ ਸਿੰਘ ਸ਼ੇਰੋਂ ਨੂੰ ਇਲਾਜ ਲਈ ਸੰਗਰੂਰ ਤੋਂ ਪਟਿਆਲਾ ਭੇਜਿਆ ਅਗਲੀ ਖ਼ਬਰ ਵੱਖ-ਵੱਖ ਮਾਮਲਿਆਂ ਵਿਚ ਦੋ ਕਿਲੋ ਦੇ ਕਰੀਬ ਹੈਰੋਇਨ ਸਮੇਤ ਤਿੰਨ ਗ੍ਰਿਫਤਾਰ
Ad Position 24