11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਵਿਸ਼ਵ ਭਲਾਈ ਦੀ ਸਾਂਝੀ ਇੱਛਾ ਨਾਲ ਵੱਖ-ਵੱਖ ਮੁੱਦਿਆਂ 'ਤੇ ਸਕਾਰਾਤਮਕ ਅਤੇ ਅਰਥਪੂਰਨ ਚਰਚਾ ਦਾ ਗਵਾਹ ਬਣੇਗਾ ਬ੍ਰਿਕਸ ਸੰਮੇਲਨ - ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 11 ਸਤੰਬਰ - ਆਗਾਮੀ ਬ੍ਰਿਕਸ ਸੰਮੇਲਨ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਭਲਾਈ, ਸਕਾਰਾਤਮਕ ਗੱਲਬਾਤ ਅਤੇ 'ਸੁਭਾਸ਼ਿਤਮ' (ਸੰਸਕ੍ਰਿਤ ਦੇ ਅਨਮੋਲ ਕਥਨਾਂ) ਦੀ ਸਦੀਵੀ ਸਿਆਣਪ...

Ad Position 21
repet_subhas-goyals [Copy P29]
ਅਜੀਤ ਡੈਸਕ 11-09-2026

ਨਵੀਂ ਦਿੱਲੀ, 11 ਸਤੰਬਰ - ਆਗਾਮੀ ਬ੍ਰਿਕਸ ਸੰਮੇਲਨ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਭਲਾਈ, ਸਕਾਰਾਤਮਕ ਗੱਲਬਾਤ ਅਤੇ 'ਸੁਭਾਸ਼ਿਤਮ' (ਸੰਸਕ੍ਰਿਤ ਦੇ ਅਨਮੋਲ ਕਥਨਾਂ) ਦੀ ਸਦੀਵੀ ਸਿਆਣਪ 'ਤੇ ਜ਼ੋਰ ਦਿੰਦੇ ਹੋਏ ਇਕ ਸੰਦੇਸ਼ ਸਾਂਝਾ ਕੀਤਾ।
ਆਪਣੇ ਟਵੀਟ ਵਿਚ, ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ, "ਆਉਣ ਵਾਲੇ ਦਿਨਾਂ ਵਿਚ ਬ੍ਰਿਕਸ ਸੰਮੇਲਨ ਲਈ ਦੁਨੀਆ ਭਰ ਦੇ ਆਗੂ ਇਕੱਠੇ ਹੋਣਗੇ। ਮੈਨੂੰ ਪੂਰਾ ਭਰੋਸਾ ਹੈ ਕਿ ਇਹ ਸੰਮੇਲਨ ਵਿਸ਼ਵ ਭਲਾਈ ਦੀ ਸਾਂਝੀ ਇੱਛਾ ਨਾਲ ਵੱਖ-ਵੱਖ ਮੁੱਦਿਆਂ 'ਤੇ ਸਕਾਰਾਤਮਕ ਅਤੇ ਅਰਥਪੂਰਨ ਚਰਚਾ ਦਾ ਗਵਾਹ ਬਣੇਗਾ..."।

 

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਤੋਂ ਦੁਬਈ ਰਸਤੇ ਭਾਰਤ ਆ ਰਹੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਸਰਕਾਰ ਨੇ ਫ਼ੈਸਲਾਬਾਦ ਏਅਰਪੋਰਟ ਤੇ ਰੋਕਿਆ ਅਗਲੀ ਖ਼ਬਰ ⭐️ਮਾਣਕ ਮੋਤੀ⭐️
Ad Position 24