17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 76ਵੇਂ ਜਨਮ ਦਿਨ 'ਤੇ 'ਸੇਵਾ ਸੰਕਲਪ ਅਭਿਆਨ' ਦੇ ਤਹਿਤ 'ਆਸ਼ੀਰਵਾਦ ਕਾ ਦੀਆ' ਪ੍ਰੋਗਰਾਮ

ਨਵੀਂ ਦਿੱਲੀ, 27 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 76ਵੇਂ ਜਨਮ ਦਿਨ 'ਸੇਵਾ ਸੰਕਲਪ ਅਭਿਆਨ' ਸ਼ੁਰੂ ਹੋਇਆ। ਦਿੱਲੀ ਦੀ ਰੇਖਾ ਗੁਪਤਾ ਨੇ ਦਿੱਲੀ ਦੇ ਕਰਤਵਯ...

Ad Position 21
No active advertisement
ਅਜੀਤ ਡੈਸਕ 17-09-2026

ਨਵੀਂ ਦਿੱਲੀ, 27 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 76ਵੇਂ ਜਨਮ ਦਿਨ 'ਸੇਵਾ ਸੰਕਲਪ ਅਭਿਆਨ' ਸ਼ੁਰੂ ਹੋਇਆ। ਦਿੱਲੀ ਦੀ ਰੇਖਾ ਗੁਪਤਾ ਨੇ ਦਿੱਲੀ ਦੇ ਕਰਤਵਯ ਮਾਰਗ ਵਿਖੇ 'ਸੇਵਾ ਸੰਕਲਪ ਅਭਿਆਨ' ਦੇ ਤਹਿਤ 'ਆਸ਼ੀਰਵਾਦ ਕਾ ਦੀਆ' ਪ੍ਰੋਗਰਾਮ 'ਚ ਸ਼ਿਰਕਤ ਕੀਤੀ। 
ਸੇਵਾ ਸੰਕਲਪ ਅਭਿਆਨ ਪਹਿਲੇ ਦਿਨ, ਖੂਨਦਾਨ ਕੈਂਪ, ਯੱਗ ਅਤੇ ਸੀਨੀਅਰ ਨਾਗਰਿਕਾਂ ਅਤੇ ਅਪਾਹਜਾਂ ਲਈ ਦੀਵਾ ਪ੍ਰੋਗਰਾਮ ਦੇ ਨਾਲ-ਨਾਲ ਅਸ਼ੀਰਵਾਦ ਕਾ ਦੀਵਾ ਪ੍ਰੋਗਰਾਮ ਵੀ ਕਰਤਵਯ ਪਥ ਅਤੇ ਹੋਰ ਥਾਵਾਂ 'ਤੇ ਆਯੋਜਿਤ ਕੀਤਾ ਜਾਵੇਗਾ। ਭਾਜਪਾ ਯੁਵਾ ਮੋਰਚਾ ਵੱਲੋਂ 14 ਥਾਵਾਂ 'ਤੇ ਖੂਨਦਾਨ ਕੈਂਪ ਲਗਾਏ ਜਾਣਗੇ। ਦਿੱਲੀ ਸਰਕਾਰ ਵਲੋਂ ਚਾਰ ਮੁੱਖ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਵਿਚ ਤਿਆਗਰਾਜ ਸਟੇਡੀਅਮ ਵਿਖੇ ਇਕ ਮੈਗਾ ਖੂਨਦਾਨ ਕੈਂਪ, ਖਾਟੂ ਸ਼ਿਆਮ ਦਿੱਲੀ ਧਾਮ ਵਿਖੇ 108 ਕੁੰਡੀਆ ਯੱਗ, ਮਜ਼ਦੂਰਾਂ ਲਈ ਨਮੋ ਸ਼੍ਰਮਿਕ ਸੇਵਾ ਕੇਂਦਰ ਦਾ ਉਦਘਾਟਨ ਅਤੇ ਕਰਤਵਯ ਪਥ 'ਤੇ ਦੀਵੇ ਜਗਾਉਣ ਸ਼ਾਮਿਲ ਹਨ।

Ad Position 22
No active advertisement
ਪਿਛਲੀ ਖ਼ਬਰ ਭਾਰਤ -ਅਫ਼ਗਾਨਿਸਤਾਨ ਤੀਜਾ ਟੀ-20 ਮੈਚ - ਭਾਰਤ ਦੀ ਤੇਜ਼ ਸ਼ੁਰੂਆਤ, 3.5 ਓਵਰਾਂ 'ਚ ਸਕੋਰ ਬਿਨਾਂ ਕਿਸੇ ਨੁਕਸਾਨ ਦੇ 50 ਤੋਂ... ਅਗਲੀ ਖ਼ਬਰ ਪਰਿਵਾਰਿਕ ਮੈਂਬਰਾਂ ਤੇ ਪਿੰਡ ਵਾਸੀਆਂ ਵਲੋਂ ਲਾਸ਼ ਨੂੰ ਸੜਕ ’ਤੇ ਰੱਖ ਕੇ ਧਰਨਾ
Ad Position 24