26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਪੁਲ ਤੋਂ ਥੱਲੇ ਡਿੱਗਿਆ ਐਲ.ਈ. ਡੀਜ਼. ਨਾਲ ਭਰਿਆ ਟਰੱਕ

ਖੰਨਾ, 26 ਸਤੰਬਰ (ਹਰਜਿੰਦਰ ਸਿੰਘ ਲਾਲ) - ਖੰਨਾ ਵਿਚ ਇਕ ਟੱਰਕ ਪੁਲ ਤੋਂ ਥੱਲੇ ਡਿੱਗ ਪਿਆ। ਇਹ ਟਰੱਕ ਐਲ.ਈ.ਡੀਜ਼. ਨਾਲ ਭਰਿਆ ਹੋਇਆ ਸੀ। ਇਹ ਟਰੱਕ ਡਰਾਇਵਰ...

Ad Position 21
No active advertisement
ਅਜੀਤ ਡੈਸਕ 26-09-2026

ਖੰਨਾ, 26 ਸਤੰਬਰ (ਹਰਜਿੰਦਰ ਸਿੰਘ ਲਾਲ) - ਖੰਨਾ ਵਿਚ ਇਕ ਟੱਰਕ ਪੁਲ ਤੋਂ ਥੱਲੇ ਡਿੱਗ ਪਿਆ। ਇਹ ਟਰੱਕ  ਐਲ.ਈ.ਡੀਜ਼. ਨਾਲ ਭਰਿਆ ਹੋਇਆ ਸੀ। ਇਹ ਟਰੱਕ ਡਰਾਇਵਰ ਨੂੰ ਨੀਂਦ ਦੀ ਝੋਕ ਆਉਣ ਕਾਰਨ ਵਾਪਰਿਆ ਹੈ। ਪਰ ਖੁਸ਼ਕਿਸਮਤੀ ਨਾਲ ਡਰਾਈਵਰ ਵਾਲ-ਵਾਲ ਬਚ ਗਿਆ। ਇਸ ਟਰੱਕ ਵਿੱਚ ਕਰੀਬ 400 ਐਲ.ਈ.ਡੀਜ਼.ਸਨ
ਇਹ ਹਾਦਸਾ ਨੈਸ਼ਨਲ ਹਾਈਵੇ ’ਤੇ ਅੱਜ ਤੜਕੇ ਕਰੀਬ 4 ਵਜੇ ਹੋਇਆ। ਇਹ ਟਰੱਕ ਦਿੱਲੀ ਤੋਂ ਜਲੰਧਰ ਜਾ ਰਿਹਾ ਸੀ। ਹਾਦਸੇ ਵਿਚ ਡਰਾਈਵਰ ਰਾਜਕੁਮਾਰ ਵਾਲ-ਵਾਲ ਬਚ ਗਿਆ, ਜਦਕਿ ਟਰੱਕ ਅਤੇ ਉਸ ਵਿਚ ਲੱਦੇ ਸਮਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।

 

Ad Position 22
No active advertisement
ਪਿਛਲੀ ਖ਼ਬਰ ਛਪਾਰ ਰੈਲੀ ਨੂੰ ਲੈ ਕੇ ਪੁਲਿਸ ਨੇ ਕੱਸਿਆ ਸੁਰੱਖਿਆ ਘੇਰਾ ਅਗਲੀ ਖ਼ਬਰ ਕਾਂਗੋ ਵਿਖੇ ਫ਼ੌਜੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਤਿੰਨ ਅਧਿਕਾਰੀਆਂ ਸਮੇਤ 13 ਮੌਤਾਂ
Ad Position 24