ਨਵਾਂ ਸ਼ਹਿਰ 15 ਅਕਤੂਬਰ ( ਜਸਬੀਰ ਸਿੰਘ ਨੂਰਪੁਰ, ਹਰਮਿੰਦਰ ਸਿੰਘ ਪਿੰਟੂ, ਓਕਾਰ ਸਿੰਘ) ਮਾਨਸਾ ਵਿਖੇ ਹੋਈ ਪਰਮਿੰਦਰ ਸਿੰਘ ਝੋਟੇ ਦੀ ਇਕ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਹੱਤਿਆ ਦੇ ਮਾਮਲੇ ਚ ਨਵਾਂਸ਼ਹਿਰ ਮੁਕੰਮਲ ਬੰਦ ਰਿਹਾ। ਇਸ ਦੌਰਾਨ ਸਾਰੀਆਂ ਦੁਕਾਨਾਂ ਬੰਦ ਰਹੀਆਂ। ਸਥਾਨਕ ਪੁਲਿਸ ਵੱਲੋਂ ਸਵੇਰੇ ਪ੍ਰਭਜੋਤ ਸਿੰਘ ਸੈਣੀ ਜ਼ਿਲਾ ਪ੍ਰਧਾਨ ਅਕਾਲੀ ਦਲ ਵਾਰਸ ਪੰਜਾਬ ਦੇ ਨੂੰ ਨਜ਼ਰਬੰਦ ਕੀਤਾ ਗਿਆ। ਉਸ ਤੋਂ ਬਾਅਦ ਉਸ ਨੇ ਮੁੱਖ ਮਾਰਗ ਦੇ ਧਰਨਾ ਲਗਾ ਦਿੱਤਾ ।ਰਾਹੋਂ ਬੱਸ ਸਟੈਂਡ ਵਿਖੇ ਜਿੱਥੇ ਧਰਨਾ ਲਗਾਇਆ ਗਿਆ ਉਥੇ ਵੱਖ ਵੱਖ ਜਥੇਬੰਦੀਆਂ ਵੱਲੋਂ ਵੀ ਮਾਰਗ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।।
ਤਾਜ਼ਾ ਖ਼ਬਰਾਂ
Free
ਪਰਮਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ਚ ਨਵਾਂਸ਼ਹਿਰ, ਰਾਹੋਂ ਮੁਕੰਮਲ ਬੰਦ
ਨਵਾਂ ਸ਼ਹਿਰ 15 ਅਕਤੂਬਰ ( ਜਸਬੀਰ ਸਿੰਘ ਨੂਰਪੁਰ, ਹਰਮਿੰਦਰ ਸਿੰਘ ਪਿੰਟੂ, ਓਕਾਰ ਸਿੰਘ) ਮਾਨਸਾ ਵਿਖੇ ਹੋਈ ਪਰਮਿੰਦਰ ਸਿੰਘ ਝੋਟੇ ਦੀ ਇਕ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਹੱਤਿਆ ਦੇ ਮਾਮਲੇ ਚ ਨਵਾਂਸ਼ਹਿਰ ਮੁਕੰਮਲ ਬੰਦ ਰਿਹਾ।
ਅਜੀਤ ਡੈਸਕ
15-10-2026