ਖਰੜ, 15 ਅਕਤੂਬਰ ( ਗੁਰਮੁਖ ਸਿੰਘ ਮਾਨ/ ਜੰਡਪੁਰੀ) - ਮਾਨਸਾ ਦੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਨੂੰ ਲੈ ਕੇ ਪੰਜਾਬ ਭਰ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਦਿੱਤੇ ਗਏ ਪੰਜਾਬ ਦੇਸ਼ ਸਮਰਥਨ ਦੀ ਲੜੀ ਤਹਿਤ ਬਸ ਅੱਡਾ ਟੀ ਪੁਆਇੰਟ ਖਰੜ ਇਲਾਕੇ ਦੀ ਜਥੇਬੰਦੀਆਂ ਵੱਲੋਂ ਰੋਸ ਧਰਨਾ ਦੇ ਕੇ ਖਰੜ ਚੰਡੀਗੜ੍ਹ. ਖਰੜ ਬਨੂੜ ਅਤੇ ਖਰੜ ਲੁਧਿਆਣਾ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ ਹੈ. ਰੋਸ ਧਰਨੇ ਤੋਂ ਬਾਅਦ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ ਹਨ. ਜਿਕਰ ਯੋਗ ਹੈ ਕਿ ਬੰਦ ਦੇ ਸੱਦੇ ਨੂੰ ਲੈ ਕੇ ਬਸ ਅੱਡਾ ਖਰੜ ਵਿਖੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਹਿਲ ਪਹਿਲ ਰਹਿੰਦੀ ਸੀ ਪਰ ਅੱਜ ਪ੍ਰਾਈਵੇਟ ਸਰਕਾਰੀ ਬੱਸਾਂ ਵੀ ਬੰਦ ਹੋਣ ਕਾਰਨ ਬਸ ਅੱਡਾ ਵੀ ਸੁਨਸਾਨ ਨਜ਼ਰ ਆ ਰਿਹਾ ਹੈ. ਦੂਸਰੇ ਪਾਸੇ ਖਰੜ ਦੇ ਬਾਜ਼ਾਰ ਵੀ ਬੰਦ ਹਨ
ਤਾਜ਼ਾ ਖ਼ਬਰਾਂ
Free
ਖਰੜ ’ਚ ਬੰਦ ਨੂੰ ਹੁੰਗਾਰਾ
ਖਰੜ, 15 ਅਕਤੂਬਰ ( ਗੁਰਮੁਖ ਸਿੰਘ ਮਾਨ/ ਜੰਡਪੁਰੀ) - ਮਾਨਸਾ ਦੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਨੂੰ ਲੈ ਕੇ ਪੰਜਾਬ ਭਰ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਦਿੱਤੇ ਗਏ ਪੰਜਾਬ ਦੇਸ਼ ਸਮਰਥਨ ਦੀ ਲੜੀ ਤਹਿਤ ਬਸ ਅੱਡਾ ਟੀ ਪੁਆਇੰਟ ਖਰੜ ਇਲਾਕੇ ਦੀ ਜਥੇਬੰਦੀਆਂ ਵੱਲੋਂ ਰੋਸ ਧਰਨਾ ਦੇ ਕੇ ਖਰੜ ਚੰਡੀਗੜ੍ਹ. ਖਰੜ ਬਨੂੜ ਅਤੇ ਖਰੜ ਲੁਧਿਆਣਾ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ ਹੈ
ਅਜੀਤ ਡੈਸਕ
15-10-2026