ਪੰਜਗਰਾਈਂ ਕਲਾਂ,(ਫਰੀਦਕੋਟ) 15 ਅਕਤੂਬਰ (ਸੁਖਮੰਦਰ ਸਿੰਘ ਬਰਾੜ)- ਮਾਨਸਾ ਵਿਖੇ ਬੀਤੇ ਦਿਨੀਂ ਸਮਾਜਿਕ ਕਾਰਕੁੰਨ ਪਲਵਿੰਦਰ ਸਿੰਘ ਝੋਟਾ ਦੇ ਹੋਏ ਕਤਲ ਨੂੰ ਲੈ ਕੇ 'ਪੰਜਾਬ ਬੰਦ ' ਦੇ ਸੱਦੇ ਨੂੰ ਪੰਜਗਰਾਈਂ ਕਲਾਂ ਅਤੇ ਉਸਦੇ ਨਾਲ ਲਗਦੇ ਇਲਾਕਿਆਂ 'ਚ ਭਰਪੂਰ ਹੁੰਗਾਰਾ ਮਿਲਿਆ। ਇਸ ਦੌਰਾਨ ਮੁੱਖ ਬਾਜ਼ਾਰ ਮੁਕੰਮਲ ਰੂਪ ਵਿੱਚ ਬੰਦ ਹਨ।