15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਮੁਆਫ਼ੀ ਮੰਗਣੀ ਚਾਹੀਦੀ ਹੈ ਇਮਰਾਨ ਖ਼ਾਨ ਨੂੰ - ਰਾਮਦਾਸ ਅਠਾਵਲੇ

ਨਵੀਂ ਦਿੱਲੀ, 15 ਅਕਤੂਬਰ - ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਕਿਹਾ, "...ਆਮਿਰ ਖ਼ਾਨ ਦੇ ਭਤੀਜੇ ਇਮਰਾਨ ਖ਼ਾਨ, ਜੋ ਮੁੰਬਈ ਵਿਚ ਰਹਿਣ ਵਾਲੇ ਇਕ ਫ਼ਿਲਮ ਅਦਾਕਾਰ...

Ad Position 21
No active advertisement
ਅਜੀਤ ਡੈਸਕ 15-10-2026

ਨਵੀਂ ਦਿੱਲੀ, 15 ਅਕਤੂਬਰ - ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਕਿਹਾ, "...ਆਮਿਰ ਖ਼ਾਨ ਦੇ ਭਤੀਜੇ ਇਮਰਾਨ ਖ਼ਾਨ, ਜੋ ਮੁੰਬਈ ਵਿਚ ਰਹਿਣ ਵਾਲੇ ਇਕ ਫ਼ਿਲਮ ਅਦਾਕਾਰ ਹਨ ਅਤੇ ਅਮਰੀਕਾ ਦੇ ਨਾਗਰਿਕ ਹਨ, ਨੇ ਸੀ.ਜੇ.ਪੀ. ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਲਿਆ ਸੀ। ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਉਨ੍ਹਾਂ ਨੂੰ 28 ਅਕਤੂਬਰ ਤੱਕ ਭਾਰਤ ਛੱਡਣ ਦਾ ਨੋਟਿਸ ਜਾਰੀ ਕੀਤਾ ਹੈ। ਮੇਰਾ ਮੰਨਣਾ ਹੈ ਕਿ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਜੇ ਉਹ ਭਾਰਤ ਵਿਚ ਰਹਿਣਾ ਅਤੇ ਫ਼ਿਲਮਾਂ ਵਿਚ ਕੰਮ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਅਜਿਹੇ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਣ ਦੀ ਬਜਾਏ ਆਪਣੇ ਅਦਾਕਾਰੀ ਕਰੀਅਰ 'ਤੇ ਧਿਆਨ ਦੇਣਾ ਚਾਹੀਦਾ ਹੈ..."।

Ad Position 22
No active advertisement
ਪਿਛਲੀ ਖ਼ਬਰ ਪੈਟਰੋਲਪੰਪ ਨੇੜੇ ਥਾਰ ਗੱਡੀ ਨੂੰ ਲੱਗੀ ਭਿਆਨਕ ਅੱਗ ਅਗਲੀ ਖ਼ਬਰ ਵਿਦੇਸ਼ ਜਾਣ ਦੇ ਚਾਹਵਾਨ 16 ਨੌਜਵਾਨਾਂ ਨੂੰ ਫਰਜ਼ੀ ਏਜੰਟ ਵਲੋਂ ਦਿੱਤੀਆਂ ਗਈਆਂ ਜਾਅਲੀ ਟਿਕਟਾਂ
Ad Position 24