16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਕੈਲਗਰੀ ਵਿਖੇ ਵਾਪਰੇ ਹਾਦਸੇ ’ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਦੁੱਖ ਦਾ ਪ੍ਰਗਟਾਵਾ

ਕੈਲਗਰੀ, 16 ਅਕਤੂਬਰ (ਜਸਜੀਤ ਸਿੰਘ ਧਾਮੀ)- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਲਗਰੀ ਵਿਚ ਇਕ ਦਰਦਨਾਕ ਵਾਪਰੇ ਬੱਸ ਹਾਦਸੇ ਵਿਚ 3 ਲੋਕਾਂ ਦੀ ਜਾਨ ਚਲੇ ਜਾਣ ਅਤੇ ਕਈ ਹੋਰ ਜ਼ਖ਼ਮੀਆਂ ਵਿਚ ਇਕ ਪੁਲਿਸ ਅਧਿਕਾਰੀ ਵੀ ਸ਼ਾਮਿਲ ਹੈ।

Ad Position 21
No active advertisement
ਅਜੀਤ ਡੈਸਕ 16-10-2026

ਕੈਲਗਰੀ, 16 ਅਕਤੂਬਰ (ਜਸਜੀਤ ਸਿੰਘ ਧਾਮੀ)- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਲਗਰੀ ਵਿਚ ਇਕ ਦਰਦਨਾਕ ਵਾਪਰੇ ਬੱਸ ਹਾਦਸੇ ਵਿਚ 3 ਲੋਕਾਂ ਦੀ ਜਾਨ ਚਲੇ ਜਾਣ ਅਤੇ ਕਈ ਹੋਰ ਜ਼ਖ਼ਮੀਆਂ ਵਿਚ ਇਕ ਪੁਲਿਸ ਅਧਿਕਾਰੀ ਵੀ ਸ਼ਾਮਿਲ ਹੈ, ਹਮਦਰਦੀ ਜ਼ਾਹਰ ਕੀਤੀ ਹੈ। ਉਨ੍ਹਾਂ ਇਸ ਦਿਲ-ਤੋੜ ਦੇਣ ਵਾਲੇ ਨੁਕਸਾਨ ਨੂੰ ਸਹਿਣ ਕਰ ਰਹੇ ਪਰਿਵਾਰਾਂ, ਜ਼ਖ਼ਮੀ ਹੋਏ ਲੋਕਾਂ ਜੋ ਹੁਣ ਸਿਹਤਯਾਬ ਹੋ ਰਹੇ ਹਨ ਅਤੇ ਇਸ ਦੁੱਖ ਦੀ ਘੜੀ ਵਿਚ ਸ਼ਾਮਿਲ ਸਮੁੱਚੇ ਭਾਈਚਾਰੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਉਨ੍ਹਾਂ ਕਿਹਾ ਕਿ ਸਾਡੀ ਕੈਨੇਡਾ ਵਾਸੀਆਂ ਨਾਲ ਦਿਲੋਂ ਹਮਦਰਦੀ ਹੈ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ’ਚ ਅੱਜ ਤਿਰੰਗਾ ਰੈਲੀ ਕਰੇਗੀ ਕਾਕਰੋਚ ਜਨਤਾ ਪਾਰਟੀ ਅਗਲੀ ਖ਼ਬਰ ਅੱਜ ਫਿਲੌਰ ਆਉਣਗੇ ਮੁੱਖ ਮੰਤਰੀ ਮਾਨ, ਨਸ਼ਿਆਂ ਖਿਲਾਫ਼ ਬਣੇਗੀ ਨਵੀਂ ਯੋਜਨਾਬੰਦੀ
Ad Position 24