18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

19-20 ਅਕਤੂਬਰ ਨੂੰ ਸ਼ੰਘਾਈ ਸਹਿਯੋਗ ਸੰਗਠਨ ਦੀ 25ਵੀਂ ਮੀਟਿੰਗ ਚ ਭਾਰਤ ਦੀ ਨੁਮਾਇੰਦਗੀ ਕਰਨਗੇ ਰਾਜਨਾਥ ਸਿੰਘ

ਨਵੀਂ ਦਿੱਲੀ, 18 ਅਕਤੂਬਰ - ਰੱਖਿਆ ਮੰਤਰੀ ਰਾਜਨਾਥ ਸਿੰਘ 19-20 ਅਕਤੂਬਰ, 2026 ਨੂੰ ਦੁਸ਼ਾਂਬੇ, ਤਾਜਿਕਸਤਾਨ ਵਿਖੇ ਆਯੋਜਿਤ ਹੋਣ ਵਾਲੀ ਸ਼ੰਘਾਈ...

Ad Position 21
No active advertisement
ਅਜੀਤ ਡੈਸਕ 18-10-2026

ਨਵੀਂ ਦਿੱਲੀ, 18 ਅਕਤੂਬਰ - ਰੱਖਿਆ ਮੰਤਰੀ ਰਾਜਨਾਥ ਸਿੰਘ 19-20 ਅਕਤੂਬਰ, 2026 ਨੂੰ ਦੁਸ਼ਾਂਬੇ, ਤਾਜਿਕਸਤਾਨ ਵਿਖੇ ਆਯੋਜਿਤ ਹੋਣ ਵਾਲੀ ਸ਼ੰਘਾਈ ਸਹਿਯੋਗ ਸੰਗਠਨ (SCO) ਦੀ 'ਕੌਂਸਲ ਆਫ਼ ਹੈੱਡਜ਼ ਆਫ਼ ਗਵਰਨਮੈਂਟ' (CHG) ਦੀ 25ਵੀਂ ਮੀਟਿੰਗ ਵਿਚ ਭਾਰਤ ਦੀ ਨੁਮਾਇੰਦਗੀ ਕਰਨਗੇ।
ਇਸ ਮੀਟਿੰਗ ਵਿਚ SCO ਦੇ ਮੈਂਬਰ ਦੇਸ਼ਾਂ ਵਿਚਕਾਰ ਬਹੁਪੱਖੀ ਸਹਿਯੋਗ ਨੂੰ ਮਜ਼ਬੂਤ ​​ਕਰਨ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ, ਖ਼ਾਸ ਤੌਰ 'ਤੇ ਵਪਾਰ, ਅਰਥਵਿਵਸਥਾ, ਨਿਵੇਸ਼, ਸੰਪਰਕ (ਕਨੈਕਟੀਵਿਟੀ), ਨਵੀਨਤਾ ਅਤੇ ਸੱਭਿਆਚਾਰਕ-ਮਾਨਵਤਾਵਾਦੀ ਆਦਾਨ-ਪ੍ਰਦਾਨ ਦੇ ਖੇਤਰਾਂ ਵਿਚ।
ਇਸ ਦੌਰਾਨ ਚੱਲ ਰਹੀਆਂ ਸਹਿਯੋਗੀ ਪਹਿਲਕਦਮੀਆਂ ਦੀ ਪ੍ਰਗਤੀ ਦੀ ਸਮੀਖਿਆ ਕੀਤੇ ਜਾਣ ਅਤੇ ਸੰਗਠਨ ਦੇ ਵਿੱਤੀ ਤੇ ਸੰਸਥਾਗਤ ਕੰਮਕਾਜ ਨਾਲ ਸੰਬੰਧਿਤਸਲਿਆਂ 'ਤੇ ਵਿਚਾਰ ਕੀਤੇ ਜਾਣ ਦੀ ਵੀ ਉਮੀਦ ਹੈ।

Ad Position 22
No active advertisement
ਪਿਛਲੀ ਖ਼ਬਰ ਦੁਰਗਾ ਪੂਜਾ' ਦੌਰਾਨ ਭਗਦੜ - ਅਮਿਤ ਸ਼ਾਹ ਅਤੇ ਸੁਵੇਂਦੂ ਅਧਿਕਾਰੀ ਨੇ ਜਾਣਿਆ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਅਗਲੀ ਖ਼ਬਰ 20 ਅਕਤੂਬਰ ਨੂੰ ਪੰਜਾਬ ਆਉਣਗੇ ਅਮਿਤ ਸ਼ਾਹ - ਰਵਨੀਤ ਸਿੰਘ ਬਿੱਟੂ
Ad Position 24