ਚੰਡੀਗੜ੍ਹ, 18 ਅਕਤੂਬਰ- ਸੀ.ਬੀ.ਆਈ. ਦੀ ਪੁੱਛਗਿੱਛ ਤੋਂ ਬਾਅਦ ਬੀਰ ਦਵਿੰਦਰ ਬਾਹਰ ਆ ਗਏ ਹਨ। ਜਤਿਨ ਗੋਹਲ ਤੋਂ ਅਜੇ ਵੀ ਪੁੱਛਗਿੱਛ ਚੱਲ ਰਹੀ ਹੈ। ਚੁਸ਼ਪਿੰਦਰ ਚਹਿਲ ਨੂੰ ਵਾਪਿਸ ਭੇਜਿਆ ਸੀ।
ਚੁਸ਼ਪਿੰਦਰ ਚਹਿਲ ਦਾ ਕਹਿਣਾ ਹੈ ਕਿ ਇਹ ਸਿਰਫ਼ ਮੁੱਖ ਮੰਤਰੀ ਮਾਨ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ।
ਚੰਡੀਗੜ੍ਹ, 18 ਅਕਤੂਬਰ- ਸੀ.ਬੀ.ਆਈ. ਦੀ ਪੁੱਛਗਿੱਛ ਤੋਂ ਬਾਅਦ ਬੀਰ ਦਵਿੰਦਰ ਬਾਹਰ...