ਬੁਢਲਾਡਾ, 19 ਅਕਤੂਬਰ (ਸੁਨੀਲ ਮਨਚੰਦਾ) ਪੰਜਾਬ ਦੇ ਪੱਤਰਕਾਰਤਾ ਜਗਤ ਤੋਂ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਰੋਜ਼ਾਨਾ ਅਜੀਤ ਦੇ ਬੁਢਲਾਡਾ ਤੋਂ ਸੀਨੀਅਰ ਪੱਤਰਕਾਰ ਸਵਰਨ ਸਿੰਘ ਰਾਹੀ ਦਾ ਲੰਬੀ ਬਿਮਾਰੀ ਤੋਂ ਬਾਅਦ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਪੱਤਰਕਾਰ ਭਾਈਚਾਰੇ ਅਤੇ ਉਨ੍ਹਾਂ ਦੇ ਸਨੇਹੀਆਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
ਸਵਰਨ ਸਿੰਘ ਰਾਹੀ ਜੀ ਦੇ ਵਿਛੋੜੇ ਨੂੰ ਪੱਤਰਕਾਰਤਾ ਜਗਤ ਲਈ ਇਕ ਵੱਡਾ ਘਾਟਾ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿਚ ਗਹਿਰਾ ਦੁੱਖ ਪਾਇਆ ਜਾ ਰਿਹਾ ਹੈ।
ਤਾਜ਼ਾ ਖ਼ਬਰਾਂ
Free
ਰੋਜ਼ਾਨਾ ਅਜੀਤ ਸੀਨੀਅਰ ਪੱਤਰਕਾਰ ਸਵਰਨ ਸਿੰਘ ਰਾਹੀ ਦਾ ਦਿਹਾਂਤ, ਪੱਤਰਕਾਰਤਾ ਜਗਤ ਵਿਚ ਸੋਗ ਦੀ ਲਹਿਰ
ਬੁਢਲਾਡਾ, 19 ਅਕਤੂਬਰ (ਸੁਨੀਲ ਮਨਚੰਦਾ) ਪੰਜਾਬ ਦੇ ਪੱਤਰਕਾਰਤਾ ਜਗਤ ਤੋਂ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਰੋਜ਼ਾਨਾ ਅਜੀਤ ਦੇ ਬੁਢਲਾਡਾ ਤੋਂ ਸੀਨੀਅਰ ਪੱਤਰਕਾਰ ਸਵਰਨ ਸਿੰਘ ਰਾਹੀ...
ਅਜੀਤ ਡੈਸਕ
19-10-2026