19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪਰਵਿੰਦਰ ਝੋਟਾ ਦੇ ਚੱਲ ਰਹੇ ਇਨਸਾਫ਼ ਮੋਰਚੇ ਵਿਚ ਪੰਜਾਬੀ ਗਾਇਕ ਆਰ ਨੇਤ ਵੀ ਆਪਣੇ ਮਾਤਾ-ਪਿਤਾ ਨਾਲ ਹੋਇਆ ਸ਼ਾਮਿਲ

ਮਾਨਸਾ, 19 ਅਕਤੂਬਰ - ਪਰਵਿੰਦਰ ਸਿੰਘ ਝੋਟਾ ਦੇ ਚੱਲ ਰਹੇ ਇਨਸਾਫ਼ ਮੋਰਚੇ ਵਿਚ ਪੰਜਾਬੀ ਗਾਇਕ ਆਰ ਨੇਤ ਵੀ ਸ਼ਾਮਿਲ ਹੋਇਆ। ਕਾਲੇ ਕੱਪੜੇ ਅਤੇ ਸਿਰ ਤੇ ਕਾਲੀ ਪੱਗ ਬੰਨ ਕੇ ਆਰ ਨੇਤ ਆਪਣੇ ਮਾਤਾ...

Ad Position 21
No active advertisement
ਅਜੀਤ ਡੈਸਕ 19-10-2026

ਮਾਨਸਾ, 19 ਅਕਤੂਬਰ - ਪਰਵਿੰਦਰ ਸਿੰਘ ਝੋਟਾ ਦੇ ਚੱਲ ਰਹੇ ਇਨਸਾਫ਼ ਮੋਰਚੇ ਵਿਚ ਪੰਜਾਬੀ ਗਾਇਕ ਆਰ ਨੇਤ ਵੀ ਸ਼ਾਮਿਲ ਹੋਇਆ। ਕਾਲੇ ਕੱਪੜੇ ਅਤੇ ਸਿਰ ਤੇ ਕਾਲੀ ਪੱਗ ਬੰਨ ਕੇ  ਆਰ ਨੇਤ ਆਪਣੇ ਮਾਤਾ ਅਤੇ ਪਿਤਾ ਦੇ ਨਾਲ ਧਰਨੇ ਦੇ ਵਿਚ ਸ਼ਾਮਿਲ ਹੋਇਆ। 

Ad Position 22
No active advertisement
ਪਿਛਲੀ ਖ਼ਬਰ ਪਟਨਾ - ਅਟਲ ਪਥ 'ਤੇ ਤੇਜ਼ ਰਫ਼ਤਾਰ ਸਕਾਰਪੀਓ ਐਸ.ਯੂ.ਵੀ. ਵਲੋਂ ਟੱਕਰ ਮਾਰੇ ਜਾਣ 'ਤੇ, ਇਕ ਦੀ ਮੌਤ ਹੋ ਗਈ, ਕਈ ਜ਼ਖ਼ਮੀ ਅਗਲੀ ਖ਼ਬਰ ਹਰਪਾਲ ਸਿੰਘ ਚੀਮਾ ਅਤੇ ਬਰਿੰਦਰ ਕੁਮਾਰ ਗੋਇਲ ਨੇ ਲਹਿਰਾਗਾਗਾ ਸੜਕ ਹਾਦਸੇ ਦੇ ਪੀੜਤਾਂ ਨਾਲ ਮੁਲਾਕਾਤ
Ad Position 24