19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਮੋਰਚੇ ਦੀ ਕਾਲ 'ਤੇ ਆਗੂਆਂ ਵਲੋਂ ਧਰਨਾ

ਰਾਜਪੁਰਾ (ਪਟਿਆਲਾ), 19 ਅਕਤੂਬਰ (ਰਣਜੀਤ ਸਿੰਘ) - ਬੀਤੇ ਦਿਨ ਮਾਨਸਾ ਵਿਖੇ ਨਸ਼ਿਆਂ ਦੇ ਖ਼ਿਲਾਫ਼ ਲੜਨ ਵਾਲੇ ਆਗੂ ਪਰਮਿੰਦਰ ਸਿੰਘ ਝੋਟੇ ਦਾ ਸ਼ਰੇਆਮ ਬਾਜ਼ਾਰ ਵਿਚ...

Ad Position 21
No active advertisement
ਅਜੀਤ ਡੈਸਕ 19-10-2026

ਰਾਜਪੁਰਾ (ਪਟਿਆਲਾ), 19 ਅਕਤੂਬਰ (ਰਣਜੀਤ ਸਿੰਘ) - ਬੀਤੇ ਦਿਨ ਮਾਨਸਾ ਵਿਖੇ ਨਸ਼ਿਆਂ ਦੇ ਖ਼ਿਲਾਫ਼ ਲੜਨ ਵਾਲੇ ਆਗੂ ਪਰਮਿੰਦਰ ਸਿੰਘ ਝੋਟੇ ਦਾ ਸ਼ਰੇਆਮ ਬਾਜ਼ਾਰ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅੱਜ ਮੋਰਚੇ ਨੇ ਕਾਲ ਦਿੱਤੀ ਹੋਈ ਸੀ ਕਿ ਪੰਜਾਬ ਵਿਚ ਵਿਧਾਇਕਾਂ ਦੇ ਘਰਾਂ ਮੂਹਰੇ ਰੋਸ ਧਰਨੇ ਦਿੱਤੇ ਜਾਣ ਅਤੇ ਉਨ੍ਹਾਂ  ਨੂੰ ਲਾਹਨਤੀ ਪੱਤਰ ਸੌਂਪੇ ਜਾਣ। ਅੱਜ ਜਥੇਬੰਦੀਆਂ ਦੇ ਆਗੂ ਜਦੋਂ ਵਿਧਾਇਕ ਦੇ ਘਰ ਮੂਹਰੇ ਲਾਣ ਦੀ ਪੱਤਰ ਲਾਉਣ ਜਾ ਰਹੇ ਸਨ ਤਾਂ ਉਨ੍ਹਾਂ ਦੀ ਪੁਲਿਸ ਪ੍ਰਸ਼ਾਸਨ ਕਾਫੀ ਜਿਆਦਾ ਖਿੱਚ ਧੂ ਹੋਈ। ਅੰਤ ਵਿਚ ਆਗੂ ਆਗੂਆਂ ਨੇ ਵਿਧਾਇਕ ਦੇ ਘਰ ਮੂਹਰੇ ਪੱਤਰ ਚਿਪਕਾ ਦਿੱਤਾ। ਆਗੂਆਂ ਨੇ ਕਿਹਾ ਕਿ ਕਿਹਾ ਕਿ ਪੁਲਿਸ ਧੱਕਾ ਕਰ ਰਹੀ ਹੈ ਜਦਕਿ ਜਦੋਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਸਾਡੇ ਸੰਘਰਸ਼ ਜਾਰੀ ਰਹਿਣਗੇ।

Ad Position 22
No active advertisement
ਪਿਛਲੀ ਖ਼ਬਰ ਬਲਾਚੌਰ ਵਿਖੇ ਧਰਨਾ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਹੋਰ ਜੱਥੇਬੰਦੀਆਂ ਵਲੋਂ ਧਰਨਾ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿਚ ਗੜ੍ਹਸ਼ੰਕਰ ਵਿਖੇ ਜਥੇਬੰਦੀਆਂ ਵਲੋਂ ਧਰਨਾ
Ad Position 24