20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਛੀਨਾ ਕਰਮ ਸਿੰਘ ਵਿਖੇ ਦੁਸਹਿਰਾ ਬੜੀ ਧੂਮ ਧਾਮ ਨਾਲ ਮਨਾਇਆ

ਅੰਮ੍ਰਿਤਸਰ, 20 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)-ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਛੀਨਾ ਕਰਮ ਸਿੰਘ ਜਸਤਰਵਾਲ ਵਲੋਂ ਹਰ ਸਾਲ ਮਨਾਈ ਜਾਦੀ ਰਾਮ ਲੀਲਾ ਉਪਰੰਤ ਅੱਜ ਦੁਸਹਿਰੇ ਦਾ ਪਵਿੱਤਰ ਦਿਹਾੜਾ ਛੀਨਾ ...

Ad Position 21
No active advertisement
ਅਜੀਤ ਡੈਸਕ 20-10-2026

ਅੰਮ੍ਰਿਤਸਰ, 20 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)-ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਛੀਨਾ ਕਰਮ ਸਿੰਘ ਜਸਤਰਵਾਲ ਵਲੋਂ ਹਰ ਸਾਲ ਮਨਾਈ ਜਾਦੀ ਰਾਮ ਲੀਲਾ ਉਪਰੰਤ ਅੱਜ ਦੁਸਹਿਰੇ ਦਾ ਪਵਿੱਤਰ ਦਿਹਾੜਾ  ਛੀਨਾ ਕਰਮ ਸਿੰਘ ਵਿਖੇ ਸਮੂਹ ਪਿੰਡ ਵਾਸੀਆਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸ਼ਾਮ ਨੂੰ ਮੇਘਨਾਥ ਕੁੰਭਕਰਨ ਤੇ ਰਾਵਣ  ਦੇ ਪੁੱਤਲੇ ਖੁੱਲੇ ਮੈਦਾਨ  ਨੂੰ  ਕਲੱਬ ਦੇ ਸਰਪ੍ਰਸਤ  ਸਵਰਗਵਾਸੀ ਸਰਪੰਚ ਮੁਖਤਾਰ ਸਿੰਘ ਛੀਨਾ ਦੇ ਸਪੁੱਤਰ  ਬਲਜੀਤ ਸਿੰਘ ਛੀਨਾ ਕਮੇਟੀ ਵੱਲੋਂ ਰਾਵਣ ਦੇ ਪੁੱਤਲੇ ਨੂੰ  ਅੱਗ ਲਗਾਕੇ ਅਗਨ ਭੇਟ ਕੀਤਾ ਗਿਆ।  ਇਸ ਮੋਕੇ ਤੇ ਦਰਸ਼ਨ ਨਾਲ,ਦਿਲਪ੍ਰੀਤ ਸਰਮਾ,  ਰਜਿੰਦਰ ਸਿੰਘ ਛੀਨਾ,ਰਾਜਵੀਰ ਸਿੰਘ ਛੀਨਾ, ਲਵਦੀਪ ਸਿੰਘ ਛੀਨਾ,  ਰਛਪਾਲ ਸਿੰਘ ਲਾਡੀ,  ਸਾਬਕਾ ਸਰਪੰਚ  ਮੇਜਰ ਸਿੰਘ ਛੀਨਾ,ਬਲਕਾਰ ਸਿੰਘ  ਆਦਿ ਹਾਜਰ ਸਨ!

Ad Position 22
No active advertisement
ਪਿਛਲੀ ਖ਼ਬਰ ਰਾਮਾ ਮੰਡੀ ਵਿਖੇ ਦੁਸਹਿਰੇ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਅਗਲੀ ਖ਼ਬਰ ਮੁਕਤਸਰ ਸਾਹਿਬ ਵਿਖੇ ਦੁਸਹਿਰਾ ਧੂਮ ਧਾਮ ਨਾਲ ਮਨਾਇਆ
Ad Position 24