20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਹੰਡਿਆਇਆ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ

ਹੰਡਿਆਇਆ, 20 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਸ੍ਰੀ ਰਾਮ ਕਲਾ ਮੰਚ ਤੇ ਦੁਸਹਿਰਾ ਕਮੇਟੀ ਹੰਡਿਆਇਆ ਵਲੋਂ ਦਾਣਾ ਮੰਡੀ ਹੰਡਿਆਇਆ ਵਿਖੇ ਦੁਸਹਿਰਾ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੰਚ ਦੇ ਪ੍ਰਧਾਨ ਪ੍ਰਮੋਦ ਕੁਮਾਰ ...

Ad Position 21
No active advertisement
ਅਜੀਤ ਡੈਸਕ 20-10-2026

ਹੰਡਿਆਇਆ, 20 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਸ੍ਰੀ ਰਾਮ ਕਲਾ ਮੰਚ ਤੇ ਦੁਸਹਿਰਾ ਕਮੇਟੀ ਹੰਡਿਆਇਆ ਵਲੋਂ ਦਾਣਾ ਮੰਡੀ ਹੰਡਿਆਇਆ ਵਿਖੇ ਦੁਸਹਿਰਾ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੰਚ ਦੇ ਪ੍ਰਧਾਨ ਪ੍ਰਮੋਦ ਕੁਮਾਰ ਸੋਨੂੰ, ਮੀਤ ਪ੍ਰਧਾਨ ਸੁਰਿੰਦਰ ਕਾਲਾ ਬਾਵਾ ਤੇ ਸਕੱਤਰ ਅਮਿਤ ਸਿੰਗਲਾ ਨੇ ਕਿਹਾ ਕਿ ਦੁਸਿਹਰਾ ਗਰਾਊਂਡ ਵਿਖੇ ਰਾਮਲੀਲਾ ਕਰਵਾ ਕੇ ਅੱਜ ਰਾਵਣ ਦਾ ਦਹਿਨ ਕੀਤਾ ਗਿਆ। ਮੁੱਖ ਮਹਿਮਾਨ ਸੰਸਦ ਮੈਬਰ ਗੁਰਮੀਤ ਸਿੰਘ ਮੀਤ ਹੇਅਰ,  ਸ ਨਛੱਤਰ ਸਿੰਘ ਭਰੀ, ਸਾਬਕਾ ਪ੍ਰਧਾਨ  ਰਣਧੀਰ ਕੌਸਲ ਐਡਵੈਕੇਟ ਕੰਵਰ ਕੌਸਲ , ਅਵਤਾਰ ਸਿੰਘ ਸੋਨੀ, ਅਸਵਨੀ ਆਸੂ ਸਾਬਕਾ ਪ੍ਰਧਾਨ ਆਦਿ ਸਮੇਤ ਪ੍ਰਬੰਧਕ ਸਾਮਿਲ ਸਨ l

Ad Position 22
No active advertisement
ਪਿਛਲੀ ਖ਼ਬਰ ਤਰਨਤਾਰਨ ਵਿਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਠਭੇੜ, ਸ਼ੂਟਰ ਜ਼ਖ਼ਮੀ ਅਗਲੀ ਖ਼ਬਰ ਰਾਮਾ ਮੰਡੀ ਵਿਖੇ ਦੁਸਹਿਰੇ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ
Ad Position 24