21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਸੀ. ਬੀ. ਆਈ. ਟੀਮ ਵਲੋਂ ਝੋਟੇ ਦੇ ਪਰਿਵਾਰ ਨਾਲ ਮੀਟਿੰਗ ਸ਼ੁਰੂ

ਮਾਨਸਾ, 21 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਸੀ. ਬੀ. ਆਈ. ਟੀਮ ਇੱਥੇ ਵਾਟਰ ਵਰਕਸ ਰੋਡ ਨੇੜੇ ਪਰਵਿੰਦਰ ਸਿੰਘ ਝੋਟਾ ਦੇ ਘਰ ਪਹੁੰਚ ਚੁੱਕੀ ਹੈ। ਟੀਮ ’ਚ ਇਕ ਸੀਨੀਅਰ ਅਧਿਕਾਰੀ ਵੀ ਸ਼ਾਮਿਲ ਦੱਸਿਆ ਜਾ ਰਿਹਾ ਹੈ। ਪਹਿਲਾਂ ਇਸ ਟੀਮ ਨੇ ਪਰਿਵਾਰ ਨੂੰ ਮੰਡੀ ਬੋਰਡ ਦੇ ਗੈੱਸਟ ਹਾਊਸ ’ਚ ਮਿਲਣਾ ਸੀ

Ad Position 21
No active advertisement
ਅਜੀਤ ਡੈਸਕ 21-10-2026

ਮਾਨਸਾ, 21 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਸੀ. ਬੀ. ਆਈ. ਟੀਮ ਇੱਥੇ ਵਾਟਰ ਵਰਕਸ ਰੋਡ ਨੇੜੇ ਪਰਵਿੰਦਰ ਸਿੰਘ ਝੋਟਾ ਦੇ ਘਰ ਪਹੁੰਚ ਚੁੱਕੀ ਹੈ। ਟੀਮ ’ਚ ਇਕ ਸੀਨੀਅਰ ਅਧਿਕਾਰੀ ਵੀ ਸ਼ਾਮਿਲ ਦੱਸਿਆ ਜਾ ਰਿਹਾ ਹੈ। ਪਹਿਲਾਂ ਇਸ ਟੀਮ ਨੇ ਪਰਿਵਾਰ ਨੂੰ ਮੰਡੀ ਬੋਰਡ ਦੇ ਗੈੱਸਟ ਹਾਊਸ ’ਚ ਮਿਲਣਾ ਸੀ ਪਰ ਅਚਾਨਕ ਕਿਸੇ ਕਾਰਨ ਇਹ ਮੀਟਿੰਗ ਝੋਟਾ ਦੇ ਘਰ ਰੱਖ ਲਈ। ਪਰਵਿੰਦਰ ਦੇ ਪਿਤਾ ਭੀਮ ਸਿੰਘ ਤੋਂ ਇਲਾਵਾ ਮਾਤਾ ਅਮਰਜੀਤ ਕੌਰ, ਪਤਨੀ ਮਨਪ੍ਰੀਤ ਕੌਰ ਨਾਲ ਕੇਂਦਰ ਏਜੰਸੀ ਦੀ ਟੀਮ ਵਿਸ਼ੇਸ਼ ਗੱਲਬਾਤ ਕਰੇਗੀ। ਘਰ ਦਾ ਬੂਹਾ ਬੰਦ ਹੈ ਜਦਕਿ ਬਾਹਰ ਮੀਡੀਆ ਕਰਮੀ ਵੱਡੀ ਗਿਣਤੀ ’ਚ ਖੜ੍ਹੇ ਹਨ।

Ad Position 22
No active advertisement
ਪਿਛਲੀ ਖ਼ਬਰ ਝੋਟਾ ਹੱਤਿਆ ਮਾਮਲੇ ’ਚ ਇਨਸਾਫ਼ ਲਈ ਧਰਨਾ 9ਵੇਂ ਦਿਨ ਵੀ ਜਾਰੀ ਅਗਲੀ ਖ਼ਬਰ ਦ ਗ੍ਰੇਟ ਖਲੀ ਨੇ ਪਰਵਿੰਦਰ ਦੇ ਇਨਸਾਫ਼ ਲਈ ਲਗਾਈ ਗੁਹਾਰ
Ad Position 24