22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਪੈਰਾ ਏਸ਼ਿਅਨ ਖੇਡਾਂ- ਭਾਰਤ ਨੇ ਅੱਜ ਜਿੱਤਿਆ 15 ਸੋਨ ਤਗਮਾ

ਨਾਗੋਆ, 22 ਅਕਤੂਬਰ- ਭਾਰਤ ਨੇ ਜਾਪਾਨ ਦੇ ਨਾਗੋਆ ਵਿਚ ਚੱਲ ਰਹੀਆਂ ਪੈਰਾ ਏਸ਼ਿਅਨ ਖੇਡਾਂ ਵਿਚ ਆਪਣਾ 15ਵਾਂ ਸੋਨ ਤਗਮਾ ਜਿੱਤਿਆ ਹੈ। ਖੇਡਾਂ ਦੇ ਚੌਥੇ ਦਿਨ ਯਾਨੀ ਅੱਜ ਵੀਰਵਾਰ ਨੂੰ ਸੁਵਰਨਾ ਰਾਜ ਨੇ ਮਹਿਲਾ ਡਿਸਕਸ ਥ੍ਰੋਅ ਵਿਚ ਸੋਨ ਤਗਮਾ ਜਿੱਤਿਆ।

Ad Position 21
No active advertisement
ਅਜੀਤ ਡੈਸਕ 22-10-2026

ਨਾਗੋਆ, 22 ਅਕਤੂਬਰ- ਭਾਰਤ ਨੇ ਜਾਪਾਨ ਦੇ ਨਾਗੋਆ ਵਿਚ ਚੱਲ ਰਹੀਆਂ ਪੈਰਾ ਏਸ਼ਿਅਨ ਖੇਡਾਂ ਵਿਚ ਆਪਣਾ 15ਵਾਂ ਸੋਨ ਤਗਮਾ ਜਿੱਤਿਆ ਹੈ। ਖੇਡਾਂ ਦੇ ਚੌਥੇ ਦਿਨ ਯਾਨੀ ਅੱਜ ਵੀਰਵਾਰ ਨੂੰ ਸੁਵਰਨਾ ਰਾਜ ਨੇ ਮਹਿਲਾ ਡਿਸਕਸ ਥ੍ਰੋਅ ਵਿਚ ਸੋਨ ਤਗਮਾ ਜਿੱਤਿਆ। ਸਵਾਤੀ ਨੇ ਤੀਰਅੰਦਾਜ਼ੀ ਦੇ W1 ਵਰਗ ਵਿਚ ਚਾਂਦੀ ਦਾ ਤਗਮਾ ਜਿੱਤਿਆ।

ਇਸ ਸੋਨੇ ਦੇ ਤਗਮੇ ਨਾਲ ਭਾਰਤ ਤਗਮਾ ਸੂਚੀ ਵਿਚ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ। ਇਸ ਦੇ ਕੁੱਲ ਤਗਮਿਆਂ ਦੀ ਗਿਣਤੀ 64 ਹੋ ਗਈ ਹੈ, ਜਿਸ ਵਿਚ 22 ਚਾਂਦੀ ਅਤੇ 27 ਕਾਂਸੀ ਦੇ ਤਗਮੇ ਸ਼ਾਮਿਲ ਹਨ।

Ad Position 22
No active advertisement
ਪਿਛਲੀ ਖ਼ਬਰ ਭਾਰਤ ਬਨਾਮ ਨਿਊਜ਼ੀਲੈਂਡ ਪਹਿਲਾ ਟੀ-20 ਅੱਜ ਅਗਲੀ ਖ਼ਬਰ ⭐️ਮਾਣਕ ਮੋਤੀ ⭐️
Ad Position 24